ਕਵਾਲੀ ( ਸਾਨੂੰ ਤੇਰੇ ਵਿੱਚੋ ਦਿਸਦਾ ਖ਼ੁਦਾ ਸੋਹਣਿਆ ) ਜਲਦ ਹੋਵੇਗੀ ਰਿਲੀਜ਼

ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ

(ਸਮਾਜ ਵੀਕਲੀ)

ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ ਵਲੋਂ ਜਲਦ ਆਉਣ ਵਾਲੀ ਕਵਾਲੀ ( ਸਾਨੂੰ ਤੇਰੇ ਵਿੱਚੋ ਦਿਸਦਾ ਖ਼ੁਦਾ ਸੋਹਣਿਆ ) ਦੀ ਰਿਕਾਰਡਿੰਗ ਮੁਕੰਮਲ ਕਰ ਲਈ ਗਈ ਹੈ, ਇਸ ਨੂੰ ਗੀਤਕਾਰ ਜਨਾਬ ਚਾਂਦੀ ਥੰਮਣ ਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਕਵਾਲੀ ਨੂੰ ਬਹੁਤ ਜਲਦ ਕਿਸੇ ਪ੍ਰਸਿੱਧ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ, ਇਸ ਦਾ ਕੋਰਸ ਬੇਬੀ ਏ ਕੌਰ ਵਲੋਂ ਕੀਤਾ ਗਿਆ, ਇਸ ਲਈ ਸਹਿਯੋਗ ਰਣਵੀਰ ਬੇਰਾਜ ਚੱਕ ਰਾਮੂੰ, ਸੰਘਾ ਡੰਡੇਵਾਲ, ਸੰਜੀਵ ਬਾਠਾਂ ਵਾਲਾ, ਕੁਲਵੰਤ ਸਰੋਆ, ਸਤਪਾਲ ਹੰਸ, ਸੁਰਿੰਦਰ ਸਿੰਘ ਵਿਰਦੀ, ਕਾਲਾ ਮਖਸੂਸਪੁਰੀ ਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਲ ਮਿੱਟੀ ਦਿਆ ਬਾਵਿਆਂ
Next articleਜ਼ਿਲ੍ਹੇ ’ਚ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਮ ਜਲਦ ਕਰਵਾਇਆ ਜਾਵੇ ਮੁਕੰਮਲ – ਕੋਮਲ ਮਿੱਤਲ