ਕੁੱਲੂ ਦਾ ਐੱਪੀ ਤੇ ਹਿਮਾਚਲ ਦੇ ਮੁੱਖ ਮੰਤਰੀ ਦਾ ਪੀਐੱਸਓ ਮੁਅੱਤਲ: ਦੋਵਾਂ ਨੇ ਇਕ-ਦੂਜੇ ਨੂੰ ਮਾਰੇ ਸੀ ਥੱਪੜ ਤੇ ਠੁੱਡੇ

ਸ਼ਿਮਲਾ (ਸਮਾਜ ਵੀਕਲੀ): ਕੁੱਲੂ ਦੇ ਐੱਸਪੀ ਗੌਰਵ ਸਿੰਘ ਅਤੇ ਮੁੱਖ ਮੰਤਰੀ ਦੇ ਪੀਐੱਸਓ ਬਲਵੰਤ ਸਿੰਘ, ਜੋ ਕੁੱਲੂ ਦੇ ਭੂੰਤਰ ਏਅਰਪੋਰਟ ਦੇ ਬਾਹਰ ਆਪਸ ਵਿੱਚ ਲੜ ਰਹੇ ਸਨ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਦੋਵਾਂ ਦੇ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਦੋਵਾਂ ਨੇ ਹਵਾਈ ਅੱਡੇ ਦੇ ਬਾਹਰ ਇਕ ਦੂਜੇ ਦੇ ਕਥਿਤ ਤੌਰ ’ਤੇ ਥੱਪੜ ਤੇ ਠੁੱਡੇ ਮਾਰੇ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਤੋਂ ਦੁਬਈ ਏਅਰ ਇੰਡੀਆ ਜਹਾਜ਼ ’ਚ ‘ਸਵਾ ਲੱਖ ਸਿੰਘ’
Next articleਕੁਦਰਤੀ ਸੋਮਿਆਂ ਨਾਲ ਖਿਲਵਾੜ !