ਕਿਡਜ ਬਲੋਸਮ ਪਲੇਅ-ਵੇ ਸਕੂਲ ਦੇ ਵਿਦਿਆਰਥੀ ਐਸ਼ਲੀਨ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਰਤੀ ਵਿਦਿਆ ਮੰਦਰ ਸਕੂਲ, ਸੈਕਟਰ -39 ਚੰਡੀਗੜ੍ਹ ਰੋਡ ਵਿਖੇ ਬੀਤੇ ਦਿਨੀਂ ਬਬਲੀ ਡਬਲੀ ਸ਼ੋਅ, ਰੈਂਪ ਵਾਕ ਅਤੇ ਹੋਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਿਡਜ਼ ਬਲੋਸਮ ਪਲੇਅ-ਵੇ ਸਕੂਲ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਲੁਧਿਆਣਾ ਦੀ ਵਿਦਿਆਰਥਣ ਐਸ਼ਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਰਿੰਕੂ ਕੌਰ ਨੇ  ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਪਰੈੱਡ ਪਬਲੀਕੇਸ਼ਨ ਰਾਮਪੁਰ ਵਲੋਂ ਪ੍ਰਕਾਸ਼ਤ ਦੋ ਪੁਸਤਕਾਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨ
Next articleਸੁੰਨੜਵਾਲ ਵਿਖੇ ਗੋਸ਼ੀ ਸਰਪੰਚ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਚੌਥੀ ਵਾਰ ਸਰਬ ਸੰਮਤੀ ਨਾਲ ਸੌਂਪੀ ਸਰਪੰਚੀ