ਮੁਕਾਬਲੇ ’ਚ ਕੇਡੀਐੱਲਐੱਫ ਦਾ ਮੁਖੀ ਹਲਾਕ

ਦੀਫੂ (ਸਮਾਜ ਵੀਕਲੀ):  ਅਸਾਮ ’ਚ ਇਸ ਸਾਲ ਦੀ ਸ਼ੁਰੂਆਤ ’ਚ ਬਣੀ ਬਾਗੀ ਜਥੇਬੰਦੀ  ਕੇਡੀਐੱਲਐੱਫ ਦਾ ਆਪੂੰ ਬਣਿਆ ਪ੍ਰਧਾਨ ਜੈਕਸਨ ਰੌਂਗਹਾਂਗ ਸੂਬੇ ਦੇ ਕਾਰਬੀ ਆਂਗਲਾਂਗ ਜ਼ਿਲ੍ਹੇ ’ਚ ਅੱਜ ਇੱਕ   ਮੁਕਾਬਲੇ ’ਚ ਮਾਰਿਆ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੌਂਗਹਾਂਗ ਹਾਲ ਹੀ ’ਚ ਤਿੰਨ ਉਸਾਰੀ ਮਜ਼ਦੂਰਾਂ ਨੂੰ ਅਗਵਾ ਕਰਨ ਦੇ ਮਾਮਲੇ ’ਚ ਸ਼ਾਮਲ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ : ਯੂਕੇ ਸਰਕਾਰ ਕ੍ਰਿਸਮਸ ਮਗਰੋਂ ਲੌਕਡਾਊਨ ਲਾਉਣ ਦੇ ਰੌਂਅ ਵਿੱਚ
Next articleਵਧੀਆਂ ਦਰਾਂ ਦੀ ਵਾਪਸੀ ਤੱਕ ਟੌਲ ਪਲਾਜ਼ਿਆਂ ’ਤੇ ਡਟੇ ਰਹਿਣਗੇ ਕਿਸਾਨ: ਰਾਜੇਵਾਲ