ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪ੍ਰਗਤੀ ਕਲਾ ਕੇਂਦਰ ਰਜਿ. ਲਾਂਦੜਾ ਦੀ ਟੀਮ 8 ਫਰਵਰੀ 2025 ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇੰ ਪ੍ਰਗਟ ਦਿਵਸ ਦੇ ਸੰਬੰਧੀ ਕਾਂਸ਼ੀ ਬਨਾਰਸ ਵਿਖੇ ਜਾਣ ਵੇਲੇ ਲੁਧਿਆਣਾ ਸਟੇਸ਼ਨ ਵਿਖੇ ।ਟੀਮ ਉੱਥੇ 9-10-11 ਫਰਵਰੀ ਦੀ ਰਾਤ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰੇਗੀ। ਕਲਾਂ ਕੇਂਦਰ ਦੇ ਮੁੱਖ ਸੰਪਾਦਕ ਨੇਂ ਦੱਸਿਆ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਲੀ ਵਿਚਾਰਧਾਰਾ ਨੂੰ ਜੰਨ -ਜੰਨ ਤੱਕ ਪਹੁਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਅਸੀਂ ਆਪਣੇ ਟੀਮ ਦੇ ਸਹਿਯੋਗ ਨਾਲ ਕੋਰੀਓਗ੍ਰਾਫੀ ਪੇਸ਼ ਕਰ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਕੇ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj