ਰਾਜਪੁਰਾ ’ਚ ਪੱਤਰਕਾਰ ਨੇ ਖ਼ੁਦਕੁਸ਼ੀ ਕੀਤੀ, ਸਾਬਕਾ ਵਿਧਾਇਕ ਕੰਬੋਜ ਤੇ ਉਸ ਦੇ ਪੁੱਤ ਸਣੇ 6 ਖ਼ਿਲਾਫ਼ ਕੇਸ ਦਰਜ

ਰਾਜਪੁਰਾ (ਸਮਾਜ ਵੀਕਲੀ) : ਇਥੋਂ ਦੇ ਪੱਤਰਕਾਰ ਰਮੇਸ਼ ਸ਼ਰਮਾ ਨੇ ਖ਼ੁਦਕੁਸ਼ੀ ਕਰ ਤੇ ਇਸ ਮਾਮਲੇ ਵਿੱਚ ਸਿਟੀ ਪੁਲੀਸ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਸ ਦੇ ਪੁੱਤ ਸਣੇ 6 ਖ਼ਿਲਾਫ਼ ਕੇਸ ਦਰਜ ਕੀਤਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ: ਰਾਖਵਾਂਕਰਨ ਵਧਾ ਕੇ 77 ਫ਼ੀਸਦ ਕਰਨ ਵਾਲਾ ਬਿੱਲ ਪਾਸ
Next articleਮੂਡੀਜ਼ ਨੇ ਸਾਲ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ 7.7 ਤੋਂ ਘਟਾ ਕੇ 7 ਫ਼ੀਸਦ ਕੀਤੀ