ਰਾਂਚੀ, (ਸਮਾਜ ਵੀਕਲੀ) : ਝਾਰਖੰਡ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਰਾਖਵਾਂਕਰਨ ਵਧਾ ਕੇ 77 ਫੀਸਦੀ ਕਰਨ ਵਾਲਾ ਬਿੱਲ ਪਾਸ ਹੋ ਗਿਆ।ਝਾਰਖੰਡ ਨੇ ਐੱਸਸੀ,ਐੱਸਟੀ,ਈਬੀਸੀ, ਓਬੀਸੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਸਰਕਾਰੀ ਨੌਕਰੀਆਂ ਤੇ ਸੇਵਾਵਾਂ ਵਿੱਚ ਰਾਖਵਾਂਕਰਨ ਵਿਸ਼ੇਸ਼ ਸੈਸ਼ਨ ਵਿੱਚ ਰਾਖਵਾਂਕਰਨ 60 ਫੀਸਦੀ ਤੋਂ ਵਧਾ ਕੇ 77 ਫੀਸਦੀ ਕਰ ਦਿੱਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly