HOME ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਨਕੋਦਰ ਦੀ ਖਾਸ ਮੀਟਿੰਗ ਹੋਈ

ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਨਕੋਦਰ ਦੀ ਖਾਸ ਮੀਟਿੰਗ ਹੋਈ

2

ਸਮਾਜ ਵੀਕਲੀ ਯੂ ਕੇ-

ਨਕੋਦਰ- ਮਿਤੀ 15-6-2025 ਦਿਨ ਐਤਵਾਰ ਨੂੰ ਜੇਤਵਨ ਬੁੱਧ ਵਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਵਿਖੇ ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਦੇ ਵੱਲੋਂ ਮੀਟਿੰਗ ਕੀਤੀ ਗਈl ਜਿਸ ਵਿੱਚ ਮੁੱਖ ਤੌਰ ਤੇ ਵਿਸ਼ੇ ਜਿਨਾਂ ਦੇ ਉੱਪਰ ਚਰਚਾ ਕੀਤੀ ਗਈl

1. ਜੋ ਹੁਣ ਤੱਕ ਜੇਤਵਨ ਬੁੱਧ ਵਿਹਾਰ ਦੇ ਵਿੱਚ ਖਰਚਾ ਹੋਇਆ ਉਸ ਦੇ ਬਾਰੇ ਚਰਚਾ ਕੀਤੀ ਗਈl
2. ਬੁੱਧ ਵਿਹਾਰ ਅਤੇ ਪਾਰਕ ਦੀ ਸਾਫ ਸਫਾਈ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆl
3. ਤੀਸਰਾ ਜੇਤਬਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਅਤੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਮਹੱਲੇ ਦੇ ਵਿੱਚ ਦਰਖਤ ਲਗਾਉਣ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਾਰੇ ਕੰਮਾਂ ਨੂੰ ਕਰਨ ਦੇ ਲਈ ਸਮਾਂ ਇੱਕ ਹਫਤਾ ਨਿਰਧਾਰਿਤ ਕੀਤਾ ਗਿਆl

ਇਸ ਮੀਟਿੰਗ ਵਿੱਚ ਬਹੁਤ ਸਾਰੇ ਸਾਥੀਆਂ ਨੇ ਹਿੱਸਾ ਲਿਆ ਔਰ ਆਪਣੀ ਆਪਣੀ ਗੱਲ ਬਹੁਤ ਵਧੀਆ ਤਰੀਕੇ ਨਾਲ ਰੱਖੀl ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਭੰਤੇ ਰਾਵਤ, ਅਸ਼ੋਕਾ ਬੁੱਧ ਵਿਹਾਰ, ਮਹਲਾ ਗੁਰੂ ਰਵਿਦਾਸ ਨਗਰ ਨਕੋਦਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇl

ਜੈ ਭੀਮ, ਜੈ ਮੂਲਨਿਵਾਸੀ, ਨਮੋ ਬੁੱਧਾਏ.

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰਿਟਿਸ਼ ਲੜਾਕੂ ਜਹਾਜ਼ ਨੇ ਭਾਰਤ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ ਹੰਗਾਮਾ ਮਚ ਗਿਆ!
Next articleKeir Starmer’s U-Turn on Grooming Gangs?