HOME ਜਾਵਾਂਜ ਨੌਜਵਾਨ ਜਸਵੰਤ ਸਿੰਘ ਜੱਸੀ ਨੂੰ ਐਸ ਐਸ ਪੀ ਨੇ ਸਨਮਾਨਿਤ ਕੀਤਾ

ਜਾਵਾਂਜ ਨੌਜਵਾਨ ਜਸਵੰਤ ਸਿੰਘ ਜੱਸੀ ਨੂੰ ਐਸ ਐਸ ਪੀ ਨੇ ਸਨਮਾਨਿਤ ਕੀਤਾ

2

ਬਠਿੰਡਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਕੱਲ ਬਠਿੰਡਾ ਸਰਹੰਦ ਨਹਿਰ ਵਿੱਚ ਇੱਕ ਇਮੇਜ ਕਾਰ 11 ਸਵਾਰੀਆਂ ਨਾਲ ਭਰੀ ਡਿੱਗ ਗਈ ਸੀ। ਨਹਿਰ ਵਿੱਚ ਡਿੱਗੀ ਉਸ ਕਾਰ ਵਿੱਚੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਵਾਲੇ ਜਾਂਬਾਜ ਨੌਜਵਾਨ ਜਸਵੰਤ ਸਿੰਘ ਜੱਸੀ ਵੀਰ ਨੂੰ ਐਸ ਐਸ ਪੀ ਬਠਿੰਡਾ ਪੁਲਿਸ ਵੱਲੋਂ ਡੀਜੀਪੀ ਡਿਸਕ ਅਤੇ ਉਨਾਂ ਦੀ ਪੂਰੀ ਪੀਸੀਆਰ ਟੀਮ ਨੂੰ 25000 ਰੁਪਏ ਨਗਦ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਬਹੁਤ ਮੁਬਾਰਕਾਂ ਜਸਵੰਤ ਜੱਸੀ ਵੀਰ ਅਤੇ ਪੂਰੀ ਟੀਮ ਨੂੰ । ਬਠਿੰਡਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਬੇਨਤੀ ਹੈ ਕਿ ਇਸ ਜਾਂਬਾਜ਼ ਪੁਲਿਸ ਮੁਲਾਜ਼ਮ ਦੀ ਤਰ੍ਹਾਂ ਬਹਾਦਰੀ ਦਿਖਾਉਣ ਵਾਲੇ ਅਤੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਕ੍ਰਿਸ਼ਨਾ ਨੂੰ ਵੀ 15 ਅਗਸਤ ਤੇ ਬਣਦਾ ਸਨਮਾਨ ਦਿੱਤਾ ਜਾਵੇ ਤਾਂ ਜੋ ਹੋਰਨਾ ਲੋਕਾਂ ਨੂੰ ਵੀ ਪ੍ਰੇਰਨਾ ਮਿਲ ਸਕੇ ਧੰਨਵਾਦ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੰਗਲ ਸਟੇਟ ਅਵਾਰਡੀ ਵੱਲੋਂ ਭੀਣ ਸਕੂਲ ਨੂੰ 11000 ਰੁਪਏ ਦੀ ਰਾਸ਼ੀ ਭੇਂਟ
Next articleਪ੍ਰਾਇਮਰੀ ਸਕੂਲ ਖੇਡਾਂ ਦੀ ਤਿਆਰੀ ਲਈ ਬਠਿੰਡਾ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮੀਟਿੰਗ