HOME ਜਲਾਲਾਬਾਦ ਕਬੱਡੀ ਕੱਪ ਤੇ ਕੱਬਡੀ ਖਿਡਾਰੀ ਗੁਰਲਾਲ ਸੋਹਲ ਦਾ ਐਨ.ਆਰ.ਆਈ ਵੀਰਾਂ ਵਲੋ...

ਜਲਾਲਾਬਾਦ ਕਬੱਡੀ ਕੱਪ ਤੇ ਕੱਬਡੀ ਖਿਡਾਰੀ ਗੁਰਲਾਲ ਸੋਹਲ ਦਾ ਐਨ.ਆਰ.ਆਈ ਵੀਰਾਂ ਵਲੋ ਸਨਮਾਨ ।

2

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਜੱਗਾ ਰੰਮੀ ਕੱਬਡੀ ਪ੍ਰਮੋਟਰ , ਇੰਦਰਜੀਤ ਰੰਮੀ ਕੱਬਡੀ ਪ੍ਰਮੋਟਰ , ਜੋਨਾ ਬੋਲੀਨਾ ਕੱਬਡੀ ਪ੍ਰਮੋਟਰ , ਚਰਨਜੀਤ ਡਗਰੂ ਕੱਬਡੀ ਪ੍ਰਮੋਟਰ , ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 16 ਫਰਵਰੀ 2025 ਦਿਨ ਐਤਵਾਰ ਨੂੰ ਜਲਾਲਾਬਾਦ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਬੱਡੀ ਪ੍ਰਮੋਟਰ ਇੰਦਰਜੀਤ ਰੰਮੀ, ਕਬੱਡੀ ਪ੍ਰਮੋਟਰ, ਜੱਗਾ ਰੰਮੀ, ਕੱਬਡੀ ਪ੍ਰਮੋਟਰ  ਜੋਨਾ ਬੋਲੀਨਾ, ਕੱਬਡੀ ਪ੍ਰਮੋਟਰ ਚਰਨਜੀਤ ਡਗਰੂ , ਕੈਨੇਡਾ ਵਲੋ ਮਸ਼ਹੂਰ ਕਬੱਡੀ ਖਿਡਾਰੀ ਗੁਰਲਾਲ ਸੋਹਲ ਦਾ ਸਕਾਰਪੀਓ ਗੱਡੀ ਨਾਲ ਹੋਵੇਗਾ ਸਨਮਾਨ। ਇਸ ਮੌਕੇ ਕਬੱਡੀ ਮੈਚ ਕਰਵਾਏ ਜਾਣਗੇ ਜਿਸ ਵਿਚ ਇਨਾਮ ਵਜੋਂ ਮੁੰਡਿਆ ਦੀ ਟੀਮ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 1,50,000 ਅਤੇ ਦੂਜਾ ਸਥਾਨ ਹਾਸਿਲ ਵਾਲੇ ਨੂੰ 1,00,000 ਅਤੇ ਕੁੜੀਆ ਦੀ ਟੀਮ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਨੂੰ 41,000 ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 31,000 ਦਿਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleUnion Budget: Attack on Dalit Economic Empowerment
Next articleਸ਼ਾਇਰਾ ਨੀਰੂ ਜੱਸਲ ਦੀ ਗ਼ਜ਼ਲ ‘ਫੁੱਲ ਬੂਟੇ’ ਰਿਲੀਜ਼ ਗਾਇਕ ਹੀਰਾ ਸੋਮੀ ਨੇ ਆਵਾਜ਼ ਨਾਲ ਸ਼ਿੰਗਾਰਿਆ