ਜੇ ਸੀ ਟੀ ਮਿਲ ਮਾਲਕਾਂ ਵਲੋਂ ਮਿਲ ਵਰਕਰਾਂ ਨਾਲ ਕੀਤਾ ਸਮਝੋਤਾ ਸਰਕਾਰ ਲਾਗੂ ਕਰਾਵੇ

(ਸਮਾਜ ਵੀਕਲੀ)

ਫਗਵਾੜਾ ਜੇ ਸੀ ਟੀ ਮਿਲ ਫਗਵਾੜਾ ਦੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਵਲੋ ਲੰਬੇ ਸੰਘਰਸ਼ ਤੋ ਬਾਅਦ ਮਿਲ ਮਾਲਕਾਂ ਵਲੋ ਜਿਲਾ ਪ੍ਰਸ਼ਾਸਨ ਦੀ ਹਾਜਰੀ ਵਿੱਚ ਹੋਏ ਸਮਝੋਤੇ ਨੂੰ ਮਿਲ ਮਾਲਕਾਂ ਤੇ ਮਨੇਜਮੈਂਟ ਵਲੋ ਤਹਿ ਸਮੇਂ ਵਿੱਚ ਲਾਗੂ ਨਾ ਕਰਨਾ ਬਹੁਤ ਦੁੱਖ ਤੇ ਸ਼ਰਮ ਵਾਲੀ ਗਲ ਹੈ ਮਿਲ ਦੇ ਮਾਲਕ ਵਲੋ ਮਜਦੂਰਾਂ ਦੇ ਨੁਮਾਇੰਦਿਆਂ ਪਾਸੋ ਵਾਰ ਵਾਰ ਲਿਖਤੀ ਸਮਾਂ ਲੈਣ ਤੋਂ ਬਾਅਦ ਵੀ ਮਿਲ ਦੇ ਵਰਕਰਾਂ ਦਾ ਬਣਦਾ ਬਕਾਇਦਾ ਨਹੀ ਦਿੱਤਾ ਗਿਆ ਮਿਲ ਦੀ ਮੈਂਨਜਮੈਂਟ ਨੂੰ ਮਿਲਣ ਤੋ ਬਾਅਦ ਜੇ ਸੀ ਟੀ ਮਿਲ ਮਜਦੂਰ ਸੰਘਰਸ਼ ਕਮੇਟੀ ਦੇ ਨੁਮਾਇਂਦੇ ਪੰਜਾਬ ਸਰਕਾਰ ਨੂੰ ਮਾਮਲੇ ਦਾ ਹਲ ਕਰਵਾਉਣ ਦੀ ਅਪੀਲ ਕਰਦੇ ਹੋਏ ਕਮੇਟੀ ਮੈਂਬਰ ਪ੍ਰਵੀਨ ਬੰਗਾ ਮਾਸਟਰ ਹਰਭਜਨ ਸਿੰਘ ਬਲਾਲੋ ਲੇਖ ਰਾਜ ਜਮਾਲਪੁਰ ਕਮਲਜੀਤ ਭਾਣੋਕੀ ਚਰੰਜੀ ਲਾਲ ਸੁਨੀਲ ਪਾਂਡੇ ਅਜੇ ਯਾਦਵ ਸਰਬਜੀਤ ਕੋਰ ਤੇ ਕਮੇਟੀ ਮੈਂਬਰ ਹਾਜਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਤਾ ਚੁੱਕ ਤੇ ਚੱਲ ਬੱਚੂ
Next articleSAMAJ WEEKLY = 01/07/2024