ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦੁਨੀਆਂ ਭਰ ਵਿੱਚ ਫਗਵਾੜਾ ਦੀ ਮਸ਼ਹੂਰ ਕੱਪੜਾ ਮਿਲ ਮਾਲਕਾਂ ਤੇ ਮੈਨੇਜਮੈਂਟ ਵਲੋਂ ਮਿਲ ਵਿਚ ਸਾਲਾਂ ਤੋ ਕੰਮ ਕਰ ਰਹੇ ਆਪਣੇ ਵਰਕਰਾਂ ਦਾ ਮਿਹਨਤ ਮਜਦੂਰੀ ਦਾ ਅੰਦੋਲਨ ਤੋ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਲਿਖਤੀ ਐਗਰੀਮੈਂਟ ਮੁਤਾਬਕ ਮਿਲ ਵਰਕਰਾਂ ਦਾ ਬਣਦਾ ਬਕਾਇਦਾ ਦੇਣ ਤੋ ਕੰਨੀ ਕਤਰਾ ਰਹੀ ਹੈ ਪਰਸ਼ਾਸਨ ਦੀ ਬੇਰੁਖੀ ਤੋ ਵਰਕਰ ਪਰੇਸ਼ਾਨ ਹਨ ਮਿਲ ਵਰਕਰ ਮਜਬੂਰ ਹੋਕੇ ਕਨੂਨੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਹਨ ਪੰਜਾਬ ਦੇ ਮੁਖ ਮੰਤਰੀ ਸਾਹਿਬ ਤੇ ਮਾਨਯੋਗ ਗਵਰਨਰ ਸਾਹਿਬ ਜੀ ਨੂੰ ਮਜਦੂਰ ਸੰਘਰਸ਼ ਕਮੇਟੀ ਦਾ ਵਫਦ ਮਿਲਕੇ ਮਿਲ ਵਰਕਰਾਂ ਦਾ ਕਰੋੜਾਂ ਰੁਪਏ ਮਾਲਕਾਂ ਤੋ ਸਮਝੋਤੇ ਅਨੁਸਾਰ ਬਕਾਇਆ ਦਿਵਾਉਣ ਦੀ ਮੰਗ ਕਰੇਗੀ
ਜੇ ਸੀ ਟੀ ਮਿਲ ਮਜਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸਨ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ, ਚਰਨਜੀਤ ਹਲਕਾ ਪ੍ਰਧਾਨ ਫਗਵਾੜਾ ਅਤੇ ਹੋਰ ਵਰਕਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly