ਚੋਣਾਂ ਦਾ ਮੌਸਮ ਹੈ

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਜੋ ਮਰਜ਼ੀ ਐਲਾਨ ਕਰਾ ਲਓ ,
ਕਿਉਂਕਿ ਚੋਣਾਂ ਨੇੜੇ ਨੇ .
ਅਪਣੇ ਕੇਸ ਵਾਪਿਸ ਕਰਵਾ ਲਓ ,
ਕਿਉਂਕਿ ਚੋਣਾਂ ਨੇੜੇ ਨੇ .
ਇੱਕ ਲਾਂਘਾ ਤਾਂ ਖੋਲ੍ ਦਿੱਤਾ ਹੈ ,
ਹੋਰ ਕੋਈ ਖੁਲਵਾਉਂਣੈਂ ਦੱਸੋ :
ਕੋਈ ਵੀ ਮਰਜ਼ੀ ਮੰਗ ਮਨਵਾ ਲਓ ,
ਕਿਉਂਕਿ ਚੋਣਾਂ ਨੇੜੇ ਨੇ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ ਗੁਰੂ-ਬਾਬਾ ਨਾਨਕ
Next articleRussia’s TASS news agency to open bureau in ISS