HOME ਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਕਿਡਨੀ ਮਰੀਜ਼ਾਂ ਲਈ 50 ਡਾਇਲਸਿਸ ਕਿੱਟਾਂ...

ਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਕਿਡਨੀ ਮਰੀਜ਼ਾਂ ਲਈ 50 ਡਾਇਲਸਿਸ ਕਿੱਟਾਂ ਭੇਂਟ ਕੀਤੀਆਂ

1
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਮੇਸ਼ਾਂ ਦੀ ਤਰ੍ਹਾਂ ਇਨਰ ਵ੍ਹੀਲ ਕਲੱਬ ਇੱਕ ਵਾਰ ਫੇਰ ਲੋੜਵੰਦ ਕਿਡਨੀ ਦੇ ਮਰੀਜ਼ਾਂ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਹੈ। ਕਲੱਬ ਵੱਲੋਂ ਏਕ ਨੂਰ ਹਸਪਤਾਲ ਨੂੰ ਕਿਡਨੀ ਮਰੀਜ਼ਾਂ ਲਈ 50 ਕਿੱਟਾਂ ਦਾਨ ਕੀਤੀਆਂ ਗਈਆਂ । ਇਸ ਮੌਕੇ ਕਲੱਬ ਦੀ ਪ੍ਰਧਾਨ ਨੀਸ਼ਾ ਸ਼ਰਮਾ, ਕੁਸਮ ਅਗਰਵਾਲ, ਸੁਲੇਖਾ ਸਚਦੇਵਾ , ਮੀਨੂ ਵਰਮਾ ਆਦਿ ਸ਼ਾਮਿਲ ਹੋਏ । ਏਥੇ ਜ਼ਿਕਰ ਯੋਗ ਹੈ ਕਿ ਇਹ ਕਲੱਬ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਰਹਿੰਦਾ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ‘ਤੇ ਜੁੜਿਆ ਠਾਠਾਂ ਮਾਰਦਾ ਇਕੱਠ; ਮਿੱਤਰ ਮਿਲਣੀ ਨੇ ਸਿਆਸੀ ਹਲਕਿਆਂ ‘ਚ ਛੇੜੀ ਨਵੀਂ ਚਰਚਾ
Next articleਅਮਰੀਕਾ ਭਾਰਤ ਟ੍ਰੇਡ ਸੰਧੀ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਨੂੰ ਤਬਾਹ ਕਰੇਗੀ