ਪੋਲੈਂਡ ਦੇ ਬਾਰਡਰ ਗਾਰਡਜ਼ ਨੇ ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਬੇਲਾਰੂਸ ਨੇ ਅੱਜ ਦਾਅਵਾ ਕੀਤਾ ਕਿ ਪੋਲੈਂਡ ਦੇ ਬਾਰਡਰ ਗਾਰਡਜ਼ ਨੇ ਕਰੀਬ 100 ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ ਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਵੱਲ ਧੱਕ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੂੰ ਰੋਮਾਨੀਆ ਦੇ ਸ਼ਰਨਾਰਥੀ ਕੈਂਪਾਂ ਵਿਚ ਰੱਖਿਆ ਗਿਆ। ਬੇਲਾਰੂਸ ਦੇ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਵਲੈਂਟਿਨ ਰਿਬਾਕੋਬ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 26 ਫਰਵਰੀ ਨੂੰ ਵਾਪਰੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵਿੱਚ ਪੰਜਾਬੀ ਮੁਟਿਆਰ ਦੀ ਹੱਤਿਆ
Next articleਮਦਨੀਪੁਰ 7 ਵੇ ਕਬੱਡੀ ਕੱਪ ਤੇ ਵੱਡੇ ਸਨਮਾਨ ਕੀਤੇ ਜਾਣਗੇ- ਕਬੱਡੀ ਪ੍ਰਮੋਟਰ ਸਰਦਾਰ ਅਨੋਖ ਸਿੰਘ ਢਿਲੋਂ ਕਨੇਡਾ ।