ਇੰਡੀਅਨ ਉਵਰਸੀਜ ਕਾਂਗਰਸ ਦੇ ਪੰਦਰਾਂ ਅਗਸਤ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੱਮਲ – ਸ੍ਰੀ ਰਾਜੀਵ ਬੇਰੀ

ਸ੍ਰੀ ਰਾਜੀਵ ਬੇਰੀ

ਹਮਬਰਗ  (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਕਾਂਗਰਸ ਕਮੇਟੀ ਵੱਲੋਂ ਜੋ ਪੰਦਰਾਂ ਅਗਸਤ ਦਿਨ ਐਤਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਤਕਰੀਬਨ ਮੁਕਾਮਲ ਹੋ ਗਈਆਂ ਹਨ ਜਿਸ ਦਾ ਜਾਇਜਾ ਸ੍ਰੀ ਰਾਜੀਵ ਬੇਰੀ ਨੇ ਆਪਣੀ ਨਿਗਰਾਨੀ ਵਿੱਚ ਕੀਤਾ, ਕਿਸੇ ਵੀ ਤਰਾਂ ਦੀ ਕੋਈ ਕਮੀ ਨਾਂ ਰਹੇ ਇਸ ਲਈ ਹਰ ਪਹਿਲੋਂ ਤੇ ਗੋਰ ਕੀਤੀ ਜਾ ਰਹੀ ਹੈ ਤੇ ਕੋਰੋਨਾ ਦੀ ਪ੍ਰਾਬਲਮ ਨੂੰ ਦੇਖਦੇ ਹੋਏ ਆਉਣ ਵਾਲੇ ਮਹਿਮਾਨਾਂ ਨੂੰ ਵਿਸ਼ੇਸ਼ ਤੋਰ ਤੇ ਬੇਨਤੀ ਹੈ ਕਿ ਆਪਣਾ ਕੋਰੋਨਾ ਦਾ ਟੈਸਟ ਜਾ ਕੋਰੋਨਾ ਪਾਸ ਨਾਲ ਲੈ ਕੇ ਜ਼ਰੂਰ ਆਉਣਾ ਜੀ.

Previous articleਭੌਂਸਲੇ, ਸਰੋਏ ਤੇ ਖੁਸ਼ੀ ਰਾਮ ਨੂੰ ਪਾਰਟੀ ਤੋਂ ਬਾਹਰ ਕੱਢਣ ਤੋਂ ਨਿਰਾਸ਼ ਬਸਪਾ ਵਰਕਰਾਂ ਵਲੋਂ ਕੀਤੀ ਗਈ ਹੰਗਾਮੀ ਮੀਟਿੰਗ
Next articleਅੰਤਰਰਾਸ਼ਟਰੀ ਇਨਕਲਾਬੀ ਮੰਚ ਦੀ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਸੰਘਰਸ਼ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ