ਮੱਖੂ (ਸਮਾਜ ਵੀਕਲੀ) (ਚੰਦੀ)-ਪੰਜਾਬ ਵਿੱਚ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੀ ਕਿਸਾਨਾਂ ਦੀ ਲੜਾਈ ਲੜਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਜਿਲਾ ਫਿਰੋਜ਼ਪੁਰ ਦੇ ਮੱਖੂ ਬਲਾਕ ਦੇ ਪਿੰਡ ਸ਼ੀਹਾਂ ਪਾੜੀ ਵਿਖੇ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਨਿਸ਼ਾਨ ਸਿੰਘ ਗਿੱਲ ਨੂੰ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਗੁਰਨਾਮ ਸਿੰਘ ਜਰਨਲ ਸਕੱਤਰ, ਅਮਰੀਕ ਸਿੰਘ ਨੰਬਰਦਾਰ ਮੀਤ ਪ੍ਰਧਾਨ, ਨਿਸ਼ਾਨ ਸਿੰਘ ਪ੍ਰਮਾਰ ਖਜਾਨਚੀ, ਰਾਮ ਸਿੰਘ ਸਕੱਤਰ, ਕਸ਼ਮੀਰ ਸਿੰਘ, ਚਾਨਣ ਸਿੰਘ, ਰਸ਼ਪਾਲ ਸਿੰਘ, ਬੋਹੜ ਸਿੰਘ, ਵਰਿਆਮ ਸਿੰਘ, ਸੁਖਪਾਲ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਦੋਧੀ, ਪ੍ਰਤਾਪ ਸਿੰਘ, ਭਜਨ ਸਿੰਘ, ਡਾਕਟਰ ਬਲਵੰਤ ਸਿੰਘ, ਲਖਵਿੰਦਰ ਸਿੰਘ, ਹਰੀ ਸਿੰਘ, ਨਵਿੰਦਰਜੀਤ ਸਿੰਘ, ਸੁਖਜੀਤ ਸਿੰਘ ਸਰਪੰਚ, ਨੋ ਮੈਂਬਰ ਨਿਯੁਕਤ ਕੀਤਾ ਗਿਆ ਨਵ ਨਿਯੁਕਤ ਜਥੇਬੰਦੀ ਨੇ ਸੂਬਾ ਪ੍ਰਧਾਨ ਅਤੇ ਜਥੇਬੰਦੀ ਦੇ ਅਹੁਦੇਦਾਰ ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਗੁਰਵਿੰਦਰ ਸਿੰਘ ਬਾਹਰਵਾਲੀ ਕੋਰ ਕਮੇਟੀ ਮੈਂਬਰ ਪੰਜਾਬ, ਨਸੀਬ ਸਿੰਘ ਗੱਟਾ ਬਾਦਸ਼ਾਹ, ਗੁਰਪਾਲ ਸਿੰਘ ਸਭਰਾਂ,ਬਲਦੇਵ ਸਿੰਘ ਵਾਈਆ, ਸੂਰਤ ਸਿੰਘ ਤਲਵੰਡੀ ਨੇਪਾਲਾ, ਸਤਨਾਮ ਸਿੰਘ ਵਾਸਤੀ ਗਰੀਬ ਸਿੰਘ ਵਾਲੀ, ਮਲਕੀਤ ਸਿੰਘ ਰੋਡੇਵਾਲਾ, ਬਲਵਿੰਦਰ ਸਿੰਘ ਬਹਿਕ ਗੁਜਰਾਂ, ਬਗੀਚਾ ਸਿੰਘ ਲਹਿਰਾ, ਧਰਮਿੰਦਰ ਸਿੰਘ ਬਸਤੀ ਪੰਜਾਬ ਵਾਲੀ, ਮਨਪ੍ਰੀਤ ਸਿੰਘ ਸਭਰਾਂ, ਭੁਪਿੰਦਰ ਸਿੰਘ ਖਡੂਰ, ਸਤਾਰਾਂ ਸਿੰਘ ਤਲਵੰਡੀ ਨੇਪਾਲਾ, ਨੂੰ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਕਿਸਾਨੀ ਮੰਗਾਂ ਲਈ ਵੱਧ ਚੜ ਕੇ ਆਪਣਾ ਹਿੱਸਾ ਪਾਉਣਗੇ। ਇਸ ਮੌਕੇ ਕੁਲਦੀਪ ਸਿੰਘ ਕਾਲੂਮੰਡਾਰ ਨੂੰ ਵੀ ਜੱਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly