ਭਾਰਤ ਵੱਲੋਂ ਅਗਨੀ ਪੀ ਮਿਜ਼ਾਈਲ ਦੀ ਸਫ਼ਲ ਪਰਖ

ਭੁਵਨੇਸ਼ਵਰ (ਸਮਾਜ ਵੀਕਲੀ):  ਭਾਰਤ ਨੇ ਉੜੀਸਾ ਤੱਟ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਪਰਮਾਣੂ ਸਮਰੱਥਾ ਵਾਲੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਸਫ਼ਲ ਪ੍ਰੀਖਣ ਕੀਤਾ। ਇਸ ਦੀ ਮਾਰ ਸਮਰਥਾ 1000 ਤੋਂ 2000 ਕਿੱਲੋਮੀਟਰ ਦੇ ਵਿਚਕਾਰ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ ਨੂੰ ਰੋਕਣ ਲਈ ਦੇਸ਼ ਤੁਰੰਤ ਜਨਤਕ ਸਿਹਤ ਸਹੂਲਤਾਂ ਵਧਾਉਣ: ਵਿਸ਼ਵ ਸਿਹਤ ਸੰਗਠਨ
Next articleਕਸ਼ਮੀਰ ਵਾਦੀ ’ਚ ਹੱਡ ਚੀਰਵੀਂ ਠੰਢ: ਪਾਈਪਾਂ ’ਚ ਪਾਣੀ ਬਰਫ਼ ਬਣਿਆ