ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਬਾਰੇ ਮਤਾ ਪੇਸ਼, ਭਾਰਤ ਨਾਰਾਜ਼

ਲੰਡਨ (ਸਮਾਜ ਵੀਕਲੀ):  ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਹਾਊਸ ਆਫ਼ ਕਾਮਨਜ਼ ਵਿੱਚ ਚਰਚਾ ਲਈ “ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ” ਬਾਰੇ ਮਤਾ ਪੇਸ਼ ਕੀਤਾ ਹੈ, ਜਿਸ ‘ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਤੇ ਅਨਿੱਖੜਵੇਂ ਹਿੱਸੇ ਸਬੰਧੀ ਕਿਸੇ ਵੀ ਵਿਸ਼ੇ ’ਤੇ ਕਿਸੇ ਵੀ ਮੰਚ ’ਤੇ ਕੀਤੇ ਤੱਥਾਂ ਅਧਾਰਤ ਪੁਸ਼ਟੀ ਕਰਨ ਦੀ ਲੋੜ ਹੈ। ਕਸ਼ਮੀਰ ‘ਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਦੇ ਸੰਸਦ ਮੈਂਬਰਾਂ ਨੇ ਮਤਾ ਪੇਸ਼ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਗਾ ਥੱਪੜ ਕਾਂਡ: ਲੁਧਿਆਣਾ ਦੇ ਐੱਸਐੇੱਚਓ ਖ਼ਿਲਾਫ਼ ਕੇਸ ਦਰਜ
Next articleਪੰਜਾਬ ’ਚ ਠੇਕਾ ਬੱਸ ਕਾਮਿਆਂ ਵੱਲੋਂ ਦੋ ਘੰਟੇ ਲਈ ਚੱਕਾ ਜਾਮ, ਨਿੱਤ ਦੀ ਹੜਤਾਲ ਤੋਂ ਲੋਕ ਪ੍ਰੇਸ਼ਾਨ