ਕੈਨੇਡਾ ਦੇ ਹੈਲੀਫੈਕਸ ’ਚ ਭਿਆਨਕ ਅੱਗ ਕਾਰਨ ਸੈਂਕੜੇ ਘਰ ਸੜੇ, 16 ਹਜ਼ਾਰ ਲੋਕ ਭੱਜੇ

ਹੈਲੀਫੈਕਸ (ਕੈਨੇਡਾ) (ਸਮਾਜ ਵੀਕਲੀ) : ਕੈਨੇਡਾ ਦੇ ਅਟਲਾਂਟਿਕ ਤੱਟ ‘ਤੇ ਜੰਗਲ ਦੀ ਅੱਗ ਨੇ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ 16,000 ਲੋਕਾਂ ਨੂੰ ਬਾਹਰ ਕੱਢਣਾ ਪਿਆ। ਹੈਲੀਫੈਕਸ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ ਡੇਵਿਡ ਮੇਲਡਰਮ ਨੇ ਕਿਹਾ ਕਿ ਫਾਇਰਫਾਈਟਰਜ਼ ਹੈਲੀਫੈਕਸ ਖੇਤਰ ਵਿੱਚ ਲੱਗੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸੜੇ ਘਰਾਂ ਦਾ ਸਹੀ ਅੰਕੜਾ ਦੱਸਣਾ ਜਲਦਬਾਜ਼ੀ ਹੋਵੇਗੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਧ ਪ੍ਰਦੇਸ ’ਚ ਕਾਰ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ
Next articleਰਾਹੁਲ ਨੇ ਅਮਰੀਕਾ ’ਚ ਕਿਹਾ:‘ਭਾਜਪਾ ਲੋਕਾਂ ਨੂੰ ਧਮਕਾ ਤੇ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ’