ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।। ਸਚੀ ਦਰਗਹ ਜਾਇ ਸਚਾ ਪਿੜ ਮਲਿਆ ।।

ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਬਾਨੀ ਤੇ ਪੰਥਕ ਸ਼ਖਸ਼ੀਅਤ ਜਸਪਾਲ ਸਿੰਘ ਹੇਰਾਂ
(ਸਮਾਜ ਵੀਕਲੀ)  ਅਖਬਾਰ ਦੇ ਮੁੱਖ ਸੰਪਾਦਕ ਅਤੇ ਪੱਤਰਕਾਰੀ ਦੇ ਬਾਬਾ ਬੋਹੜ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੀ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਤੇ ਰੂਹ ਨੂੰ ਸ਼ਾਂਤੀ ਬਖਸ਼ਣ ਪਿੱਛੇ ਬਹੁਤ ਹੀ ਪਿਆਰੇ ਪੁੱਤਰ ਸਰਦਾਰ ਰਿਸਵਦੀਪ ਸਿੰਘ   ਹੇਰਾਂ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀਓ।
ਗੁਰਮੁੱਖ ਸਿੰਘ ਸੰਗੋਵਾਲ।        
9417870513‌
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਰਿੰਦਰ ਮਸੌਣ ਦਾ ਚਰਚਿਤ ਨਾਵਲ ‘ਹੀਰੇ ਦੀ ਤਲਾਸ਼ ਖ਼ਤਮ’ ਹੋਇਆ ਲੋਕ ਅਰਪਣ
Next articleਕੈਂਸਰ ਦੀ ਹੱਬ ਮਾਲਵਾ, ਮਾਲਵਾ ਨਹਿਰ ਬਣਾੳਣ ਤੋਂ ਪਹਿਲਾਂ ਸਰਕਾਰ ਬੁੱਢਾ ਦਰਿਆ ਕੈਂਸਰ ਵੰਡਦਾ ਹੈ। ਉਸਦਾ ਇਲਾਜ ਕਰੇ!!!