ਨਵਾਂਸ਼ਹਿਰ ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅਗਰ ਤੁਹਾਡੇ ਚ ਦਮ ਆ ਤਾਂ ਕੈਨੇਡਾ ,ਅਮਰੀਕਾ,ਜਾਪਾਨ ,ਇੰਗਲੈਂਡ , ਚੀਨ, ਥਾਈਲੈਂਡ, ਕੈਲੇਫੋਰਨੀਆਂ, ਤੇ ਹੋਰ ਕਈ ਦੇਸ਼ਾਂ ਚ ਬਾਬਾ ਸਾਹਿਬ ਜੀ ਦੇ ਸਟੈਚੂ ਲਗੇ ਨੇ ਉਥੇ ਹੱਥ ਤੋੜ ਕੇ ਦਿਖਾਉ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਅਗਰ ਅੰਬੇਡਕਰ ਜੀ ਸਾਡੇ ਮੁਲਕ ਜਮੇ ਹੁੰਦੇ ਤਾਂ ਸੂਰਜ ਕਹਿੰਦੇ ਉਸ ਨੂੰ ਗੋਰੇ ਲੋਕ ਬਾਬਾ ਸਾਹਿਬ ਜੀ ਨੂੰ ਪਲਕਾ ਤੇ ਬਿਠਾ ਕੇ ਰੱਖਦੇ ਨੇ ਤੇ ਸਾਡੇ ਭਾਰਤ ਕੁਝ ਲੋਕ ਜਿਹਨਾ ਦੇ ਦਿਮਾਗ ਜ਼ਹਿਰ ਜਾਤੀਵਾਦ ਭਰਿਆ ਹੋਇਆ ਉਹ ਅੱਜ ਵੀ ਬਾਬਾ ਸਾਹਿਬ ਜੀ ਤੋ ਨਫ਼ਰਤ ਕਰਦੇ ਨੇ ਸਾਡੇ ਰਹਿਬਰਾਂ ਦਾ ਅਪਮਾਨ ਕਰਦੇ ਨੇ ਜਾਤੀਵਾਦ ਲੋਕ ਇਹ ਉਹ ਪੈਂਡਾ ਸਾਡੇ ਰਹਿਬਰਾਂ ਦਾ ਜਿਹੜਾ ਕਦੇ ਨਹੀਂ ਸੁਖਨਾ ਲੱਖ ਯਤਨ ਕਰਲੋ ਦਿਲਾ ਚੋ ਅੰਬੇਡਕਰ ਜੀ ਨਹੀਓਂ ਮੁੱਕਣਾ ਬਾਬਾ ਸਾਹਿਬ ਜੀ ਨਹੀਓ ਮੁੱਕਣਾ
ਜੈ ਭੀਮ ਜੀ ਜੈ ਭਾਰਤ ਜੀ
ਮੀਕਾ ਗੰਗੜ