ਮੈਂ ਤਾਂ ਦਿਲ ਲਾਇਆ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਮੈਂ ਤਾਂ ਕੁਝ ਵੀ ਨਹੀਂ,
ਜੇ ਹਾਂ ਤਾਂ ਇੱਕ ਬੂੰਦ,
ਮੇਰੀ ਹੋਂਦ ਤੇਰੇ ਕਰਕੇ,
ਤੂੰ ਕੁਝ ਸੋਚ ਮੇਰੇ ਬਾਰੇ,
ਕੁਝ ਸੋਚ ਆਪਣੇ ਬਾਰੇ।
ਮੈਂ ਇਹ ਨਹੀਂ ਕਹਿੰਦਾ,
ਹੋ ਨਾ ਨਰਾਜ਼ ਨਾਲ ਮੇਰੇ।
ਪਰ ਪਿਆਰ ਵੀ ਜਿਤਾਇਆ ਕਰ।
ਬੜੀ ਤਾਕਤ ਹੁੰਦੀ ਹੈ ਕਹਿੰਦੇ ਨੇ,
ਪਿਆਰ ਵਿਚ ਅਜ਼ਮਾ ਕੇ ਦੇਖ।
ਮੈਂ ਤਾਂ ਦਿਲ ਲਾਇਆ ਨਾਲ ਤੇਰੇ।
ਮੈਂ ਤਾਂ ਦਿਲ ਲਾਇਆ ਨਾਲ ਤੇਰੇ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਭੁੱਲ
Next articleਰੁਹਾਨੀ ਰੰਗ