HOME ਹੋ ਸਕਦੈ ਮੈਂ ਗ਼ਲਤ ਵੀ ਹੋਵਾਂ

ਹੋ ਸਕਦੈ ਮੈਂ ਗ਼ਲਤ ਵੀ ਹੋਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਗਊ ਮਾਤਾ ਲਾਵਾਰਸ ਹੋਈ ,
ਮਾਂ ਪਿਓ ਹੋਏ ਹਨ ਲਾਚਾਰ ।
ਗੁਣਾਂ ਦੀ ਕੋਈ ਕਦਰ ਰਹੀ ਨਾ ,
ਜੋਰਾਵਰਾਂ ਦੇ ਗਲ਼ ਵਿੱਚ ਹਾਰ ।
ਕਹਿਣ ਨੂੰ ਤਾਂ ਹੈ ਲੋਕ ਰਾਜ ਪਰ ,
ਮੱਝ ਹੈ ਲਾਠੀ ਵਾਲ਼ੇ ਦੀ ਹੀ ;
ਅਨਪੜ੍ਹ ਬੰਦੇ ਹੁਕਮ ਚਲਾਉਂਦੇ ,
ਪੜ੍ਹੇ ਲਿਖੇ ਫਿਰਦੇ ਬੇਕਾਰ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਬਾਬਾ ਫ਼ਰੀਦ ਜੀ ਦੇ ਆਗਮਨ ਦੌਰਾਨ ਖੂਨਦਾਨ ਕੈਂਪ ਕਿਥੇ ਕਿਥੇ ਲਗਾਏ ਜਾਣਗੇ ਹੋਈ ਵਿਚਾਰ ਚਰਚਾ ।
Next article“ਕੰਪਿਊਟਰ ਸੈਂਟਰ ਤੱਕ ਦਾ ਸਫ਼ਰ “