ਮੈਂ ਪੇਂਟਿੰਗ ਬਣਾਈ

ਸ਼ਰਣਮ

(ਸਮਾਜ ਵੀਕਲੀ)

ਅੱਜ ਮੈਂ ਇਕ ਪੇਂਟਿੰਗ ਬਣਾਈ
ਸਭਨਾ ਨੇ ਮੈਨੂੰ ਦਿੱਤੀ ਵਧਾਈ
ਰੱਬ ਦੀ ਕ੍ਰਿਪਾ ਦਾਤ ਮੈਂ ਪਾਈ
ਪੇਂਟਿੰਗ ਮੇਰੀ ਹੌਬੀ ਬਣ ਆਈ
ਪੇਟਿੰਗ ਮਨ ਨੂੰ ਖ਼ੁਸ਼ੀ ਲਿਆਈ
ਕੁਦਰਤ ਨਾਲ ਮੈਂ ਸਾਂਝ ਬਣਾਈ
ਰੰਗਾਂ ਨਾਲ ਮੈਂ ਦੋਸਤੀ ਬਣਾਈ
ਪਰੀਆਂ ਦੇਸ਼ ਮੈਂ ਘੁੰਮਦੀ ਜਾਈ
ਰੱਬ ਦਾ ਜਾਵਾਂ ਸ਼ੁਕਰ ਮਨਾਈ
ਜਿਸ ਨੇ ਮੈਨੂੰ ਦਿੱਤੀ ਵਡਿਆਈ

ਸ਼ਰਣਮ , ਛੇਵੀਂ ਈ
ਬੀ.ਸੀ. ਐਮ. ਸੀਨੀ. ਸੈਕੰ. ਸਕੂਲ
ਸ਼ਾਸ਼ਤਰੀ ਨਗਰ , ਲੁਧਿਆਣਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਹਾਂਜਣਾ ਰੁੱਖ ਸੌ ਸੁੱਖ
Next articleਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ