ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) “ਮੈਨੂੰ ਇਹ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਸਟੇਟ ਬਾਰ ਕੌਂਸਲ ਦਾ ਸਹਿ-ਚੁਣਿਆ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੈਂ ਮਾਨਯੋਗ ਸਕੱਤਰ ਕਰਮਜੀਤ ਚੌਧਰੀ ਦਾ ਉਨ੍ਹਾਂ ਦੇ ਭਰੋਸੇ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਗੁਰਵਿੰਦਰ ਢੋਟ ਐਡਵੋਕੇਟ, ਐਡਵੋਕੇਟ ਆਰ.ਡੀ. ਰੱਤੇਵਾਲ, ਐਡਵੋਕੇਟ ਸਤਨਾਮ ਸਿੰਘ ਅਤੇ ਐਡਵੋਕੇਟ ਕਰਣਵੀਰ ਨੂੰ ਉਨ੍ਹਾਂ ਦੇ ਹੌਸਲੇ ਲਈ ਅਤੇ ਮੇਰੀ ਵਕੀਲ ਭਾਈਚਾਰੇ ਦੀ ਸੇਵਾ ਕਰਨ ਦੀ ਵਚਬੱਧਤਾ ਹੈ। ਮੈਂ ਆਪਣੇ ਮਾਤਾ ਪਿਤਾ ਤੇ ਤੁਹਾਡੇ ਵਰਗੇ ਨੇਕ ਦੋਸਤਾਂ ਤੇ ਬਾਬਾ ਸਾਹਿਬ ਦਾ ਰੀਣੀ ਹਾਂ । ਇਹ ਗੱਲ ਐਡਵੋਕੇਟ ਨਵਜੋਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਆਖੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly