ਹੈਦਰਪੋਰਾ ਮੁਕਾਬਲਾ: ਲਾਸ਼ ਹਾਸਲ ਕਰਨ ਲਈ ਹਾਈ ਕੋਰਟ ’ਚ ਦਸਤਕ

ਜੰਮੂ (ਸਮਾਜ ਵੀਕਲੀ): ਸ੍ਰੀਨਗਰ ਦੇ ਹੈਦਰਪੋਰਾ ਖੇਤਰ ਵਿੱਚ ਪਿਛਲੇ ਮਹੀਨੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਆਮਿਰ ਮਗਰੇ ਦੇ ਪਿਤਾ ਨੇ ਅੱਜ ਜੰਮੂ ਕਸ਼ਮੀਰ ਹਾਈ ਕੋਰਟ ਦਾ ਰੁਖ਼ ਕਰਦਿਆਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਕੀਤੇ ਜਾਣ ਦੀ ਅਪੀਲ ਕੀਤੀ ਹੈ। ਮੁਹੰਮਦ ਲਤੀਫ਼ ਨੇ ਆਪਣੇ ਵਕੀਲਾਂ ਰਾਹੀਂ ਦਾਇਰ 18 ਸਫ਼ਿਆਂ ਦੀ ਪਟੀਸ਼ਨ ਵਿੱਚ ਆਪਣੇ ਪੁੱਤਰ ਦੇ ‘ਬੇਕਸੂਰ’ ਹੋਣ ਤੇ ਪਰਿਵਾਰ ਵੱਲੋਂ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਪਾਏ ਯੋਗਦਾਨ ਦਾ ਵੀ ਹਵਾਲਾ ਦਿੱਤਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮਦਨ ਕਰ ਵਿਭਾਗ ਦੇ ਯੂਪੀ ਤੇ ਹੋਰ ਕਈ ਥਾਵਾਂ ’ਤੇ ਇੱਤਰ ਕਾਰੋਬਾਰੀਆਂ ’ਤੇ ਛਾਪੇ
Next article‘ਆਪ’ ਨੇ ਅੱਠ ਉਮੀਦਵਾਰ ਐਲਾਨੇ, ਭਗਵੰਤ ਮਾਨ ਧੂਰੀ ਤੋਂ ਲੜ ਸਕਦੇ ਹਨ ਚੋਣ