ਹੈਦਰਾਬਾਦ: ਅਗਲੇ ਸਾਲ ਬੇਕਾਰ ਹੋ ਜਾਣਗੀਆਂ ਕੋਵੈਕਸੀਨ ਦੀਆਂ 5 ਕਰੋੜ ਖੁਰਾਕਾਂ

ਹੈਦਰਾਬਾਦ (ਸਮਾਜ ਵੀਕਲੀ) : ਭਾਰਤ ਬਾਇਓਟੈੱਕ ਕੋਲ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਕਰੀਬ 50 ਕਰੋੜ ਖੁਰਾਕਾਂ ਹਨ, ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਮਿਆਦ ਪੁੱਗਣ ਕਾਰਨ ਬੇਕਾਰ ਹੋ ਜਾਣਗੀਆਂ ਤੇ ਘੱਟ ਮੰਗ ਕਾਰਨ ਕੋਈ ਖਰੀਦਦਾਰ ਵੀ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਬਾਇਓਟੈਕ ਨੇ ਟੀਕੇ ਦੀ ਘੱਟ ਮੰਗ ਕਾਰਨ ਦੋ-ਡੋਜ਼ ਕੋਵੈਕਸੀਨ ਵੈਕਸੀਨ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਹਾਲਾਂਕਿ ਇਸ ਨੇ 2021 ਦੇ ਅੰਤ ਤੱਕ ਇੱਕ ਅਰਬ ਖੁਰਾਕਾਂ ਦਾ ਉਤਪਾਦਨ ਕੀਤਾ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੋਲੀ ਲੱਗਣ ਕਾਰਨ ਜ਼ਖ਼ਮੀ ਇਮਰਾਨ ਖ਼ਾਨ ਦੋ-ਤਿੰਨ ਦਿਨਾਂ ਦੌਰਾਨ ਮੁੜ ਸਿਆਸੀ ਮੈਦਾਨ ’ਚ ਡਟਣਗੇ
Next articleਭਾਜਪਾ ਦਾ ਹਿਮਾਚਲ ਲਈ ਚੋਣ ਮਨੋਰਥ ਪੱਤਰ ਜਾਰੀ: ਨੌਕਰੀਆਂ, ਮੈਡੀਕਲ ਕਾਲਜ ਖੋਲ੍ਹਣ, ਲੜਕੀਆਂ ਨੂੰ ਸਾਈਕਲ ਤੇ ਸਕੂਟੀ ਦੇੇਣ ਦੇ ਵਾਅਦੇ