ਭਾਜਪਾ ਨੇ 8 ਸਾਲ ਦੌਰਾਨ ਕਿੰਨੇ ਕਸ਼ਮੀਰੀ ਪੰਡਤ ਪਰਿਵਾਰਾਂ ਨੂੰ ਵਾਦੀ ’ਚ ਮੁੜ ਵਸਾਇਆ?: ਕੇਜਰੀਵਾਲ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੁੱਛਿਆ ਹੈ ਕਿ ਭਾਜਪਾ ਨੇ ਬੀਤੇ ਅੱਠ ਸਾਲਾ ਦੌਰਾਨ ਕਿੰਨੇ ਕਸ਼ਮੀਰੀ ਪੰਡਤ ਪਰਿਵਾਰਾਂ ਨੂੰ ਵਾਦੀ ਵਿੱਚ ਮੁੜ ਵਸਾਇਆ ਹੈ? ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ’ਚ ਸਿਆਸਤ ਕਰ ਰਹੀ ਹੈ। ਅਸੀਂ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਯੂਟਿਊਬ ‘ਤੇ ਅਪਲੋਡ ਕਰਨ ਦੀ ਮੰਗ ਕਰਦੇ ਹਾਂ ਤੇ ਇਸ ਤੋਂ ਹੋਈ ਆਮਦਨ ਕਸ਼ਮੀਰੀ ਪੰਡਤਾਂ ਦੀ ਭਲਾਈ ਲਈ ਖਰਚ ਕੀਤੀ ਜਾਣੀ ਚਾਹੀਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਵਰਗਾ ਸਮਝਦਾਰ ਕੋਈ ਨਹੀਂ: ਚੋਣ ਪ੍ਰਚਾਰ ਦੌਰਾਨ ਉਨ੍ਹਾਂ ਮੈਨੂੰ ਬੱਚਿਆਂ ਨੂੰ ਟੌਫੀਆਂ ਵੰਡਣ ਦੀ ਸਲਾਹ ਦਿੱਤੀ ਸੀ: ਕਾਲੀਆ
Next articleਦੇਸ਼ ’ਚ ਕਰੋਨਾ ਕਾਰਨ 4100 ਮੌਤਾਂ ਤੇ 1660 ਨਵੇਂ ਕੇਸ