ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਾਣਯੋਗ ਮਹਿੰਦਰ ਗਿੱਲ ਜੀ ਅਤੇ ਸ੍ਰੀਮਤੀ ਨਰੇਸ਼ ਕੌਰ ਜੀ ਅੰਬੇਡਕਰ ਬੁੱਧਰਿਸਟ ਰੀਸੋਰਸ ਸੈਂਟਰ ਸੂੰਢ ਵਿੱਚ ਆਏ ਉਹਨਾਂ ਨੂੰ ਡਾਕਟਰ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਵੇ ਉਸਾਰੇ ਜਾ ਰਹੇ ਡਾਕਟਰ ਚਮਨ ਲਾਲ ਮੈਮੋਰੀਅਲ ਐਜੂਕੇਸ਼ਨਲ ਕੋਚਿੰਗ ਸੈਂਟਰ ਵੀ ਦਿਖਾਇਆ ਗਿਆ! ਉਹਨਾਂ ਵਲੋਂ ਇਸ ਕੋਚਿੰਗ ਲਈ ਇਕ ਲੱਖ 100000 ਦਾਨ ਦਿੱਤਾ ਗਿਆ ਬਾਅਦ ਵਿਚ ਭਾਤੇ ਵਿੰਨੇ ਥੀਰੋ ਜੀ, ਮਨਜੀਤ ਸਿੰਘ ਪ੍ਰਿੰਸੀਪਲ ਲੋਗੀਆਂ,ਮਿਸ ਅੰਜਲੀ ਵਾਈਸ ਪ੍ਰਿੰਸੀਪਲ, ਅਤੇ ਐਡਵੋਕੇਟ ਕੁਲਦੀਪ ਸਿੰਘ ਭੱਟੀ ਪ੍ਰਧਾਨ ਅੰਬੇਡਕਰ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾ ਦਾ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj