ਅਮਰੀਕੀ ਦਬਾਅ ਅੱਗੇ ਨਾ ਝੁਕਣ ਲਈ ਭਾਰਤ ਤੇ ਚੀਨ ਦਾ ਧੰਨਵਾਦ ਕੀਤਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਯੂਕਰੇਨ ਦੀ ਸਥਿਤੀ ’ਤੇ ਬੈਠਕ ਤੋਂ ਪਹਿਲਾਂ ਚੀਨ ਦੇ ਵਿਧੀਗਤ ਵੋਟਿੰਗ ਖ਼ਿਲਾਫ਼ ਵੋਟ ਪਾਉਣ ਅਤੇ ਇਸ ਵਿਚ ਭਾਰਤ, ਕੀਨੀਆ ਤੇ ਗੌਬੋਨ ਦੇ ਗੈਰ-ਹਾਜ਼ਰ ਰਹਿਣ ਲਈ ਸੰਯੁਕਤ ਰਾਸ਼ਟਰ ਵਿਚ ਰੂਸ ਦੇ ਨੁਮਾਇੰਦੇ ਰਾਜਦੂਤ ਦਮਿੱਤਰੀ ਪੋਲਿੰਸਕੀ ਨੇ ਵੋਟਿੰਗ ਤੋਂ ਪਹਿਲਾਂ ਅਮਰੀਕੀ ਦਬਾਅ ਦੇ ਬਾਵਜੂਦ ਡਟੇ ਰਹਿਣ ਲਈ ਚਾਰੋਂ ਦੇਸ਼ਾਂ ਦਾ ਧੰਨਵਾਦ ਕੀਤਾ। ਭਾਰਤ ਨੇ ਯੂਕਰੇਨ ਸਰਹੱਦ ’ਤੇ ਤਣਾਅਪੂਰਨ ਹਾਲਾਤ ਨੂੰ ਲੈ ਕੇ ਚਰਚਾ ਲਈ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਵਿਧੀਗਤ ਵੋਟਿੰਗ ਵਿਚ ਭਾਗ ਨਹੀਂ ਲਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਰੂਸ ਤੇ ਅਮਰੀਕੀ ਨੁਮਾਇੰਦਿਆਂ ’ਚ ਤਕਰਾਰ
Next articleਕੈਨੇਡਾ ਵਿੱਚ ਸੰਸਦ ਘੇਰੀ ਬੈਠੇ ਮੁਜ਼ਾਹਰਾਕਾਰੀਆਂ ਵੱਲੋਂ ਹੁੱਲੜਬਾਜ਼ੀ