HOME ਹਰਸ਼ਿਤ ਗਰਗ ਬਣੇ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਬਾਲ ਦਲ ਭੀਖੀ ਦੇ...

ਹਰਸ਼ਿਤ ਗਰਗ ਬਣੇ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਬਾਲ ਦਲ ਭੀਖੀ ਦੇ ਪ੍ਰਧਾਨ 

3
ਭੀਖੀ,   (ਸਮਾਜ ਵੀਕਲੀ)   ( ਕਮਲ ਜਿੰਦਲ) ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਬਾਲ ਦਲ ਭੀਖੀ ਦੀ ਸਲਾਨਾ ਚੋਣ ਹੋਈ ਜਿਸ ਵਿੱਚ ਹਰਸ਼ਿਤ ਗਰਗ ਨੂੰ ਪ੍ਰਧਾਨ, ਮੇਅੰਸ਼ ਗਰਗ ਚੇਅਰਮੈਨ, ਤ੍ਰਿਣਭ ਜਿੰਦਲ ਸਕੱਤਰ ਅਤੇ ਆਰੁਸ਼ ਸਿੰਗਲਾ ਕੈਸ਼ੀਅਰ, ਗੌਰਵ ਜੋਸ਼ੀ ਪ੍ਰੈਸ ਸਕੱਤਰ, ਈਸ਼ਾਨ ਬਾਂਸਲ ਉਪ ਪ੍ਰਧਾਨ ਅਤੇ ਰਜੀਵ ਗਰਗ ਤੇ ਮਨੀਸ਼ ਜਿੰਦਲ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਹਰਸ਼ਿਤ ਗਰਗ ਨੇ ਕਿਹਾ ਕਿ ਸ਼੍ਰੀ ਖਾਟੂ ਸ਼ਾਮ ਸੇਵਾ ਮੰਡਲ ਬਾਲ ਦਲ ਵੱਲੋਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਲਗਾਤਾਰ ਹਿੱਸਾ ਪਾਇਆ ਜਾ ਰਿਹਾ ਹੈ ਜੋ ਕਿ ਇਸੇ ਤਰ੍ਹਾਂ ਚਲਦਾ ਰਹੇਗਾ। ਉਹਨਾਂ ਨੇ ਦੱਸਿਆ ਕਿ ਬਾਲ ਦਾਲ ਵੱਲੋਂ ਬਾਬਾ ਖਾਟੂ ਸ਼ਿਆਮ ਜੀ ਦੀਆ ਹਰ ਮਹੀਨੇ ਚੌਂਕੀ ਵੀ ਲਗਾਈ ਜਾਂਦੀ ਹੈ ਅਤੇ ਸਾਲ ਵਿੱਚ 2 ਵਾਰ ਜਾਗਰਨ ਵੀ ਕਰਵਾਇਆ ਜਾਂਦਾ ਹੈ।ਇਸ ਮੌਕੇ ਵਿਕਾਂਸ਼ੂ ਕੁਮਾਰ,ਦਕਸ਼ ਜਿੰਦਲ,ਕੇਸ਼ਵ ਗਰਗ,ਦੀਪਾਂਸੂ ਸਿੰਗਲਾ,ਉਦਿਸ਼ ਬਾਂਸਲ,ਅਦਿੱਤਿਆ ਬਾਂਸਲ,ਤੇਸ਼ਾਣ ਗਰਗ ,ਪ੍ਰੀਆਂਸ਼ੂ ਗੋਇਲ ,ਰਿਸ਼ਭ ਗੋਇਲ,ਤੇਸ਼ਾਨ ਗਰਗ, ਅਦਿੱਤਿਆ ਜੈਂਨ ਅਤੇ ਨਮਨ ਸਿੰਗਲਾ ਹਜ਼ਾਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੈਨ ਉਪਾਸਰਾ ਖੂਨਦਾਨ ਕੈਂਪ ਵਿੱਚ 34 ਲੋਕਾਂ ਨੇ ਖੂਨਦਾਨ ਕੀਤਾ।
Next article“ਉਹ ਔਰਤਾਂ ਨਾਲ ਬਲਾਤਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਨਮਕੀਨ ਪਾਣੀ ਪਿਲਾਉਂਦਾ ਸੀ,” ਧੋਖੇਬਾਜ਼ ਬਾਬਾ ਅਸ਼ੋਕ ਖਰਾਤ ਦੇ ਮਾਮਲੇ ਵਿੱਚ ਐਸਆਈਟੀ ਨੇ ਖੁਲਾਸਾ ਕੀਤਾ।