ਪਿੰਡ ਬੁਰਜ ਕੰਧਾਰੀ ਵਿਖੇ ਧੰਨ ਧੰਨ ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਪੁਰਬ ਮਨਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਬੁਰਜ ਕੰਧਾਰੀ ਵਿੱਚ ਧੰਨ ਧੰਨ ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾ ਜਨਮ ਦਿਹਾੜਾ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਬਹੁਤ ਹੀ ਸਤਿਕਾਰ ਤੇ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿੱਚ 14ਫਰਵਰੀ ਤੋਂ ਅਰੰਭ ਕੀਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੁੜ ਕੇ ਰਹਿਣ ਦੀ ਪ੍ਰੇਰਨਾ ਦਿੱਤੀ ਕੀਰਤਨ ਉਪਰੰਤ ਵਿਧਾਨ ਸਭਾ ਬੰਗਾ ਦੇ ਸਤਿਕਾਰ ਯੋਗ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ 648ਵੇ ਗੁਰੂ ਪੁਰਬ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਗੁਰੂ ਘਰ ਦੇ ਸੇਵਾਦਾਰਾ ਨੇ ਸਵਾਗਤ ਕੀਤਾ ਸਤਨਾਮ ਪਾਲ ਬਸਰਾ ਅਮਰੀਕਾ ਨੇ ਆਏਂ ਹੋਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਸਤਿਕਾਰ ਯੋਗ ਪ੍ਰੋਫੈਸਰ ਹੁਸਨ ਲਾਲ ਬਸਰਾ ਹੁਸਨ ਲਾਲ ਮਾਹੀ ਬੰਟੀ ਬਸਰਾ ਬੰਟੀ ਮਾਹੀ ਸੁਦਾਗਰ ਬਸਰਾ ਕਬੀਰ ਬਸਰਾ ਵਿਸ਼ਾਲ ਬਸਰਾ ਰਾਹੁਲ ਰੋਹਿਤ ਸਟੀਫਨ ਬਸਰਾ ਕੇਵਲ ਚੁੰਬਰ ਤਰੁਣ ਮਾਹੀ ਅਦਿੱਤਿਆ ਸੁੰਮਨ ਅਸ਼ਵਨੀ ਬਸਰਾ ਦੁਨੀ ਬਸਰਾ ਐਡਵੋਕੇਟ ਰੋਮੀ ਬਸਰਾ ਕੁਲਵਿੰਦਰ ਕੌਰ ਪੰਚ ਸੰਦੀਪ ਰਾਣੀ ਪੰਚ ਸਮੂਹ ਪੰਚਾਇਤ ਮੈਂਬਰ ਸਾਬਕਾ ਸਰਪੰਚ ਕਮਲਜੀਤ ਕੌਰ ਬਸਰਾ ਸਾਬਕਾ ਪੰਚ ਰਾਜ ਰਾਣੀ ਰਾਮ ਸਰੂਪ ਰਵੀ ਕੁਮਾਰ ਸਾਬੀ ਜੀ ਸਮੂਹ ਨਗਰ ਨਿਵਾਸੀ ਮੁੱਖ ਸੇਵਾਦਾਰ ਤਾਰਾ ਰਾਮ ਨੇ ਗੁਰੂ ਸਾਹਿਬ ਦੇ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਸਮਾਪਤੀ ਕੀਤੀ ਸਟੇਜ ਸਕੱਤਰ ਦੀ ਭੂਮਿਕਾ ਹਰਬਲਾਸ ਬਸਰਾ ਜੀ ਨੇ ਬਾਖੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੱਚਿਆਂ ਦੇ ਖੇਡ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ
Next article‘ਬੇਗਮਪੁਰਾ ਸਹਰ ਕੋ ਨਾਉ’ ਲੋਕ ਅਰਪਣ 23 ਫਰਵਰੀ ਨੂੰ