(ਸਮਾਜ ਵੀਕਲੀ)
ਯਾਰਾਂ ਦੋਸਤਾਂ ਰਿਸ਼ਤੇਦਾਰਾਂ
ਤੇ ਸਾਰੇ ਗ਼ਮਖ਼ਾਰਾਂ ਨੂੰ .
ਅਮਲ ਵਿਹੂਣੀਆਂ ਫੋਕੀਆਂ ਗੱਲਾਂ
ਕਰ ਰਹੀਆਂ ਸਰਕਾਰਾਂ ਨੂੰ .
ਰੁਲ਼ਦੂ ਰੰਚਣਾਂ ਵਾਲ਼ੇ ਵੱਲੋਂ
ਨਵੇਂ ਵਰੇ੍ ਦੀ ਅਗਾਊਂ ਮੁਬਾਰਕ
ਜਿੱਤ ਕੇ ਆਏ ਕਿਸਾਨਾਂ ਨੂੰ
ਮਜ਼ਦੂਰਾਂ ਨੂੰ , ਕਲਾਕਾਰਾਂ ਨੂੰ .
ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਕ ਕਲਿੱਕ ਕਰੋ
https://play.google.com/store/apps/details?id=in.yourhost.samajweekly