ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -(ਸਮਾਜ ਵੀਕਲੀ)– ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਮੁੱਧਾ,ਅਵਾਣਾ,ਸੰਘੇ ਜਗੀਰ, ਹਰਦੋ ਸ਼ੇਖਾਂ ਅਤੇ ਨਕੋਦਰ ਸ਼ਹਿਰ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।
ਜਿਸ ਵਿੱਚ ਲਸ਼ਕਰ ਸਿੰਘ ਰਹੀਮਪੁਰ ਸਰਕਲ ਪ੍ਰਧਾਨ,ਜੁਗਰਾਜ ਸਿੰਘ ਜੱਗੀ ਸੀਨੀਅਰ ਯੂਥ ਆਗੂ,ਲਖਵਿੰਦਰ ਸਿੰਘ ਹੋਠੀ ਸਰਕਲ ਪ੍ਰਧਾਨ,ਗੁਰਨਾਮ ਸਿੰਘ ਕੰਦੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਹਰ ਕਮਲ ਸਿੰਘ ਮੁੱਧ ਸੀਨੀਅਰ ਲੀਡਰ,ਗੁਰਮੇਲ ਸਿੰਘ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਗਿੰਦੀ ਮੁੱਧ,ਸੁਖਦੇਵ ਸਿੰਘ ਅਵਾਣਾ,ਸਾਬਕਾ ਸਰਪੰਚ ਪ੍ਰੀਤਮ ਸਿੰਘ ਅਵਾਣਾ,ਜਸਵੰਤ ਸਿੰਘ ਸਿੰਘਪੁਰ,ਮਨੋਹਰ ਸਿੰਘ ਹਰਦੋ ਸ਼ੇਖਾਂ,ਗੁਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ,ਰਿੰਕੂ ਗਿੱਲ ਸਰਕਲ ਪ੍ਰਧਾਨ,ਗੁਰਵਿੰਦਰ ਸਿੰਘ ਸੀਈਓ ਸਰਕਲ ਪ੍ਰਧਾਨ,ਰਮੇਸ਼ ਬੰਗੜ ਐਮ ਸੀ,ਅਮਰਜੀਤ ਸ਼ੇਰਪੁਰ ਐਮ ਸੀ, ਨਕੋਦਰ,ਮਨੂ ਭਟਾਰਾ ਐਮਸੀ ਨਕੋਦਰ,ਰਮੇਸ਼ ਸੋਂਹਦੀ ਐਮਸੀ ਨਕੋਦਰ,ਬਲਦੇਵ ਬੱਬੂ,ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ ਅਤੇ ਹਰ ਸ਼ਹਿਰ ਅਤੇ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly