(ਸਮਾਜ ਵੀਕਲੀ)
ਉਹ ਸਿਰ ਹੀ ਕੀ ਜੋ ਹਰ ਦਰ ਤੇ ਝੁਕ ਜਾਏ।
ਜਿਸ ਦਰ ਤੇ ਸਿਰ ਨਹੀਂ ਝੁਕੇ ਉਹ ਦਰ ਵੀ ਕੀ ਹੈ।
ਸਦਾ ਇਮਾਨਦਾਰੀ ਦੀ ਦੌਲਤ
ਸਦਾ ਰਹਿੰਦੀ ਹੈ।
ਉਹ ਇਨਸਾਨ ਹੀ ਕੀ ਜੋ ਗੁਨਾਹ ਕਰਕੇ ਵੀ ਲੁੱਕਦਾ ਫਿਰੇ।
ਅਮੀਰੀ ਵੱਡੀ ਹੁੰਦੀ ਹੈ। ਬਿਨਾਂ ਪੈਸਿਆਂ ਦੇ ਮਜਬੂਰੀ।
ਮਜਬੂਰੀ ਹੋਵੇ ਤਾਂ ਉਹ ਨਹੀਂ
ਵਿਕਦਾ ਫਿਰ ਮਜਬੂਰੀ ਕੀ ਹੈ।
ਅਗਰ ਭੁਖਾਂ ਹੋਵੇ ਰੋਟੀ ਨਾ ਮਿੱਲੇ ਭੁੱਖ ਤਾਂ ਮਰ ਜਾਂਦੀ ਹੈ।
ਹਰ ਵਕਤ ਮਰੂ ਮਰੂ ਕਰਦਾ ਰਹੇ ਉਹ ਭੁਖਾਂ ਕਿਸ ਕੰਮ ਦਾ।
ਹਮੇਸ਼ਾ ਹੀ ਖੁਸ਼ਨਸੀਬ ਉਹ ਹਨ। ਜੋ ਆਪਨੇ ਨਸੀਬ ਨਾਲ ਗਿੱਲਾ ਨਹੀਂ ਕਰਦੇ।
ਜਦੋਂ ਆਪਸ ਵਿੱਚ ਮੁਲਾਕਾਤਾਂ ਦਾ ਸਫ਼ਰ ਮੁੱਕ ਜਾਏ।
ਫਿਰ ਅਲਗ ਹੋਣਾ ਲਾਜ਼ਮੀ ਹੈ।
ਇਸ਼ਕ ਲੲਈ ਜਾਨ ਨਾ ਮੁਕੇ ਉਸ ਇਸ਼ਕ ਹੀ ਕੀ ਹੈ।
ਰਸਤੇ ਜਾਂਦੇ ਪਗਡੰਡੀ ਦੇ ਨਿਸ਼ਾਨ ਮਿਟ ਜਾਣ।
ਉਹ ਸਫਰ ਹੀ ਕੀ ਹੈ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly