ਨਵੀਂ ਦਿੱਲੀ:ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੋਆ ਨੂੰ ਆਜ਼ਾਦ ਕਰਾਉਣ ਲਈ 1961 ਵਿਚ ਪੁਰਤਗਾਲੀਆਂ ਨੂੰ ਹਰਾਉਣ ਵਾਲੇ ਸੈਨਿਕਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ। ਗਾਂਧੀ ਨੇ ਟਵੀਟ ਕੀਤਾ, ‘ਗੋਆ ਦੇ ਲੋਕਾਂ ਨੂੰ ਉਨ੍ਹਾਂ ਦੇ ਮੁਕਤੀ ਦਿਵਸ ਉਤੇ ਮੇਰੀਆਂ ਸ਼ੁਭਕਾਮਨਾਵਾਂ। ਅਸੀਂ ਉਨ੍ਹਾਂ ਸੈਨਿਕਾਂ ਤੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਅਪਰੇਸ਼ਨ ਵਿਜੈ (1961) ਦੌਰਾਨ ਗੋਆ ਨੂੰ ਮੁਕਤ ਕਰਾਉਣ ਲਈ ਪੁਰਤਗਾਲੀਆਂ ਨੂੰ ਹਰਾਇਆ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly