ਹਾਵ ਭਾਵ

ਡਾ ਹਰੀ ਕ੍ਰਿਸ਼ਨ ਬੰਗਾ 

(ਸਮਾਜ ਵੀਕਲੀ)  

ਰੰਗਾਂ ਨਾਲ ਰੰਗ ਨੂੰ ਮੈਂ ਕਿਦਾਂ ਰੰਗ ਦੀਆਂ,
ਇਸ ਰੰਗ ਬਰੰਗੀ ਦੁਨੀਆਂ ਨੂੰ ਮੈਂ ਕਿਦਾਂ ਰੰਗ ਦੀਆਂ.
ਤੇਰੇ ਘਰ ਆ ਕੇ.. ਕਿਦਾਂ ਮੈਂ ਪਤਾ ਪੁੱਛ ਲਵਾਂ,
ਤੇਰੇ ਬਗੀਚੇ ਵਿੱਚ ਤੇਰੀ ਖੁਸ਼ਬੂ ਦੀ ਗੱਲ ਮੈਂ ਕਿਦਾਂ ਕਰ ਦੀਆਂ.
ਬਾਕੀਆਂ ਦੀ ਹੀਣ ਭਾਵਨਾ ਨੂੰ ਮੈਂ ਕਿਦਾਂ ਜ਼ਰ ਜਵਾਂ,
ਤੂੰ ਯਾਦ ਤੇ ਆਵੇ ਪਰ ਨਜਰ ਨਾ ਆਵੇ,
ਕਿਦਾਂ ਸੁਪਨੇ ਵਿੱਚ ਮਿਲਣ ਦੀ ਮੈਂ ਗੱਲ ਕਰ ਦੀਆਂ.
ਨਾ ਉਹ ਭੁੱਲਦੀ…..ਤੇ ਨਾ ਮੈਂ ਭੁੱਲਦਾ,
ਫੇਰ ਕਿਦਾਂ ਮੈਂ ਵਿਛੋੜ੍ਹੇ ਦੀ….ਗੱਲ ਕਰ ਦੀਆਂ.
ਆਪਣੇ ਹੱਥੀਂ ਲਾਏ ਬੂਟੇ ਨੂੰ… ਆਪਣੇ ਅੱਖੀਂ ਉਜੜ੍ਹ ਦੀਆਂ ਕਿੱਦਾਂ ਮੈਂ ਤੱਕ ਲਵਾਂ,
ਇੱਕ.. …ਹੌਂਕਾਂ ਤਾਂ……….ਆਇਆ.
ਇੱਕ ਹੌਂਕੇ ਦੇ ਨਾਲ ਉਸ ਨੂੰ ਕਿਦਾਂ ਮੈਂ ਭੱਸਮ ਕਰ ਦੀਆਂ,
ਹਰੀ * ਜਿੰਦਗੀ ਤਾਂ ਜੀਣੀ ਹੈ… ਫੇਰ ਜੀਣ ਤੋਂ ਕਿਦਾਂ ਮੈਂ ਮੁਨਕਰ ਕਰ ਦੀਆਂ.

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ.
        ਪ੍ਰਮਾਨਿਤ

Previous articleਰੋਟਰੀ ਕਲੱਬ ਬੰਗਾ ਗਰੀਨ ਵਲੋ ਲੋੜਵੰਦਾਂ ਨੂੰ ਰਾਹਤ ਸਮਗਰੀ ਵੰਡ ਸਮਾਗਮ।
Next articleਜਨਤਾ ਤੇ ਬੇਸ਼ੁਮਾਰ ਟੈਕਸਾਂ ਦਾ ਬੋਝ ਪਾ ਕੇ ਸਰਕਾਰ ਲੋਕਾਂ ਨੂੰ ਦੁਖੀ ਕਰ ਰਹੀ ਹੈ – ਲੱਖਵਿੰਦਰ ਲੱਖੀ