ਸੰਗਰੂਰ (ਸਮਾਜ ਵੀਕਲੀ) ਬਲਾਕ ਪੱਧਰ ਤੇ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਚਮਕੌਰ ਸਿੰਘ ਨੇ 50 ਤੋਂ 60 ਸਾਲ ਉਮਰ ਵਰਗ ਵਿੱਚ100 ਮੀਟਰ ਰੇਸ ਵਿੱਚ ਭਾਗ ਲਿਆ ਅਤੇ ਸੈਕਿੰਡ ਪੁਜੀਸ਼ਨ ਪ੍ਰਾਪਤ ਕੀਤੀ l ਸੈਕਿੰਡ ਪੁਜੀਸ਼ਨ ਹਾਸਲ ਕਰਨ ਤੇ ਸਿਹਤ ਵਿਭਾਗ ਨੂੰ ਚਮਕੌਰ ਸਿੰਘ ਸੁਪਰਵਾਈਜ਼ਰ ਤੇ ਮਾਣ ਹੈ l ਇਸੇ ਤਰ੍ਹਾਂ ਰਵਿੰਦਰ ਸ਼ਰਮਾ ਭਿੱਖੀ ਸਿਹਤ ਕਰਮਚਾਰੀ ਸਬ ਸੈਂਟਰ ਮੰਗਵਾਲ ਨੇ 40 ਤੋਂ 50 ਸਾਲ ਉਮਰ ਵਰਗ ਲੰਬੀ ਛਾਲ ਵਿੱਚ ਭਾਗ ਲਿਆ ਅਤੇ ਪਹਿਲੀ ਪੁਜੀਸ਼ਨ ਹਾਸਲ ਕੀਤੀl ਇਸੇ ਤਰ੍ਹਾਂ ਰਵਿੰਦਰ ਸ਼ਰਮਾ ਭੀਖੀ ਨੇ ਤਿੰਨ ਕਿਲੋਮੀਟਰ ਵਾਕ ਵਿੱਚ ਸੈਕਿੰਡ ਪੁਜੀਸ਼ਨ ਹਾਸਲ ਕੀਤੀl ਇਨਾ ਮੈਡਲਾਂ ਤੋਂ ਇਹ ਪਤਾ ਚੱਲਦਾ ਹੈ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਿਆ ਹੋਇਆ ਹੈ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਕਿਰਾਏ ਜਾ ਰਹੇ ਇਹ ਖੇਡ ਮੁਕਾਬਲਿਆਂ ਦੀ ਸ਼ਲਾਘਾ ਕਰਦਾ ਹੈ।
ਇੰਦਰਜੀਤ ਸਿੰਘ
ਸਿਹਤ ਕਰਮਚਾਰੀ
9501096223