(ਸਮਾਜ ਵੀਕਲੀ)
ਸੰਤਾ – ਯਾਰ ਮੈਂ ਇੰਨਾ ਪੜ ਗਿਆ ਹਾਂ, ਕਿ ਕੌਈ ਵੀ ਨੌਕਰੀ ਕਰ ਸੱਕਦਾ ਹਾਂ,ਪਹਿਲਾ ਮੈਂ ਟੀਚਰ ਸੀ ਤੇ ਹੁਣ ਮੈਂ ਪ੍ਰਿਸਿਪਲ ਹਾਂ, ਤੇ ਮੇਰੀ ਇੱਛਾ ਵੀ ਹੈ ਅਤੇ ਸ਼ੌਂਕ ਵੀ ਹੈ ਕਿ ਮੈਂ ਹਰ ਇਕ ਨੌਕਰੀ ਕਰਕੇ ਦੇਖਾ ਤੇ ਮੈਂ ਹਰ ਇਕ ਨੌਕਰੀ ਕਰ ਸੱਕਦਾ ਹਾਂ ਕਿਉ ਕਿ ਮੈਂ ਹਰ ਇਕ ਨੌਕਰੀ ਦੇ ਕਾਬਿਲ ਹਾਂ ( ਬੰਤਾ ਸੰਤੇ ਦੀ ਗੱਲ ਸੁਣਕੇ ਅਤੇ ਸੋਚਕੇ ਕਹਿੰਦਾ ਹੈ ਕਿ )
ਬੰਤਾ – ਇਕ ਚਪੜਾਸੀ ਦੀ ਪੋਸਟ ਹੈ ਤੂੰ ਉੱਥੇ ਲੱਗ ਜਾਂ ( ਇਹ ਗੱਲ ਸੁਣਕੇ ਸੰਤੇ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਬੰਤੇ ਨੂੰ ਕਹਿੰਦਾ ਹੈ )
ਸੰਤਾ – ਯਾਰ ਤੂੰ ਮੇਰੇ ਲਈ ਇੰਨੀ ਘੱਟੀਆ ਸੌਚ ਰੱਖਦਾ ਏ , ਇਹ ਮੈਂ ਕਦੇ ਸੋਚਿਆ ਨਹੀਂ ਸੀ ( ਫਿਰ ਬੰਤੇ ਨੇ ਕਿਹਾ )
ਬੰਤਾ – ਯਾਰ ਤੂੰ ਆਪੇ ਕਿਹਾ ਸੀ, ਕਿ ਮੈਂ ਕੌਈ ਵੀ ਨੌਕਰੀ ਕਰ ਸਕਦਾ ਹਾਂ ਤੇ ਤੇਰੀ ਹਰ ਨੌਕਰੀ ਕਰਨ ਦੀ ਇੱਛਾ ਹੈ ਅਤੇ ਮੈਂ ਉਸ ਹਿਸਾਬ ਨਾਲ ਹੀ ਜਵਾਬ ਦਿੱਤਾ , ਤੇ ਹੁਣ ਤੈਨੂੰ ਮਿਰਚਾਂ ਲੱਗਦੀਆ
ਲੇਖਕ. ਅਮਰੀਕ ਸਿੰਘ ਗੁਰਦਾਸਪੁਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


