HOME ਅੰਤਿਮ ਅਰਦਾਸ 1 ਜੁਲਾਈ ਨੂੰ 

ਅੰਤਿਮ ਅਰਦਾਸ 1 ਜੁਲਾਈ ਨੂੰ 

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀਂ ਹਰਜਿੰਦਰ ਸਿੰਘ ਜੱਜ ਪੁੱਤਰ ਸਵ: ਸ: ਮੇਹਰ ਸਿੰਘ 22 ਜੂਨ ਨੂੰ ਅਚਾਨਕ ਬਿਮਾਰ ਹੋਏ ਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ 29 ਜੂਨ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਰੱਖੇ ਜਾਣਗੇ ਤੇ ਅੰਤਿਮ ਅਰਦਾਸ 1 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਅੱਡਾ ਮਹਿਤਪੁਰ ਵਿਖੇ ਨਕੋਦਰ ਵਿਖੇ ਹੋਵੇਗੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਦੇਸ਼ ਭਗਤ ਯਾਦਗਾਰ ਹਾਲ ਹੋਈ ਕਨਵੈਨਸ਼ਨ ‘ਚ ਲੋਕਾਂ ਤੇ ਵਿੱਢੇ ਚੌਤਰਫੇ ਹੱਲੇ ਖ਼ਿਲਾਫ਼ ਮਿਲਕੇ ਜੂਝਣ ਦਾ ਪੈਗ਼ਾਮ
Next articleਲੇਖਕ ਭਵਨ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ -ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ – ਪ੍ਰੋ ਮੀਤ ਖਟੜਾ ਦਾ ਸਨਮਾਨ