ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮੰਡੀ ਦੇ ਠੇਕੇਦਾਰਾਂ ਵੱਲੋਂ ਆਮ ਲੋਕਾਂ ਦੀ ਕੱਟੀ ਜਾ ਰਹੀ ਪਰਚੀ ਦੇ ਸੰਬੰਧ ਵਿੱਚ ਬਸਪਾ ਦਾ ਵਫ਼ਦ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਜਸਪਾਲ ਚੇਚੀ ਨੂੰ ਮਦਨ ਸਿੰਘ ਬੈਂਸ ਦੀ ਅਗਵਾਈ ਵਿੱਚ ਮਿਲਿਆ । ਜਿਸ ਵਿਚ ਸੁਖਦੇਵ ਬਿੱਟਾ ਸਕੱਤਰ ਬਸਪਾ ਪੰਜਾਬ, ਸੁਰਜੀਤ ਮਹਿਮੀ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਡਾ. ਰਤਨ ਚੰਦ ਜਿਲਾ ਸੈਕਟਰੀ ,ਕਿਸ਼ੋਰੀ ਲਾਲ ਸੈਕਟਰੀ ਵਿਧਾਨ ਸਭਾ ਅੱਤੇ ਰਮੇਸ਼ ਪਟਵਾਰੀ ,ਹਰਭਜਨ ਭੱਟੀ, ਸੁਖਦੇਵ ਬਸੀ ਖਵਾਜੂ,ਦਿਨੇਸ਼ ਕੁਮਾਰ ਪੱਪੂ ਸਤੀਸ਼ ਪਾਲ.ਹਾਜ਼ਿਰ ਸੀ। ਇਸ ਮੌਕੇ ਤੇ ਚੇਅਰਮੈਨ ਸਾਹਿਬ ਨੇ ਕੁਝ ਸਮੱਸਿਆ ਮੌਕੇ ਤੇ ਹੱਲ ਕੀਤੀਆ ਤੇ ਕੁਝ ਸਮੱਸਿਆਵਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



