(ਸਮਾਜ ਵੀਕਲੀ)
ਵੀਹ ਤੱਕ ਵੋਟਰ ਕਿ੍ਸ਼ਨ ਹੋਏ ,
ਤੇ ਲੀਡਰ ਬਣੇਂ ਸੁਦਾਮਾ .
ਕੋਈ ਕਿਸੇ ਦਾ ਧੀ ਪੁੱਤ ਹੋਇਆ ,
ਕੋਈ ਬਣੂੰ ਪੁੱਤਾਂ ਦਾ .
ਵੋਟਰ ਬੜੇ ਹੀ ਗੁੱਸੇ ਵਿੱਚ ਨੇ ,
ਬਖ਼ਸ਼ਣ ਲਈ ਤਿਆਰ ਨਹੀਂ :
ਗਲ਼ੀਆਂ ਦੇ ਕੁੱਤੇ ਤੱਕ ਫਿਰਦੇ ,
ਪਾੜਨ ਲਈ ਪਜਾਮਾ
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly