HOME ਫਰਾਂਸਿਸ ਸਕਾਰਪਲੇਜੀਆ ਨਵੇਂ ਸਪੀਕਰ ਚੁਣੇ ਗਏ

ਫਰਾਂਸਿਸ ਸਕਾਰਪਲੇਜੀਆ ਨਵੇਂ ਸਪੀਕਰ ਚੁਣੇ ਗਏ

3
ਫਰਾਂਸਿਸ ਸਕਾਰਪਾਲੇਜੀਆ

ਵੈਨਕੂਵਰ    (ਸਮਾਜ ਵੀਕਲੀ)    (ਮਲਕੀਤ ਸਿੰਘ )-ਲਿਬਰਲ ਪਾਰਟੀ ਦੇ ਸਾਂਸਦ ਫਰਾਂਸਿਸ ਸਕਾਰ ਪਲੇਜੀਆ ਨੂੰ ਕੈਨੇਡੀਅਨ ਹਾਊਸ ਆਫ ਕਾਮਨਜ ਦੇ 40 ਵੇ ਸਪੀਕਰ ਵਜੋਂ ਚੁਣਿਆ ਗਿਆ ਹੈ ਉਹ 2004 ਤੋਂ ਕਿਊਬਕ ਦੇ ਲੇਕ ਸੈੱਟ ਲੋਈ ਹਲਕੇ ਲਈ ਨੁਮਾਇੰਦਗੀ ਕਰਦੇ ਆ ਰਹੇ ਹਨ| ਵਾਤਾਵਰਣ ਸਬੰਧੀ ਮਾਮਲਿਆਂ ਚ ਡੂੰਘੀ ਰੁਚੀ ਰੱਖਣ ਵਾਲੇ ਫਰਾਂਸਿਸ ਸਕਾਰਪਲੇਜੀਆ ਜਸਟਿਨ ਟਰੂਡੋ ਦੇ ਲਿਬਰਲ ਨੇਤਾ ਵਜੋਂ ਅਸਤੀਫਾ ਦੇਣ ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਮਾਰਕਕਾਰਨੀ ਦੀ ਹਮਾਇਤ ਵਿੱਚ ਆ ਗਏ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ੇ ਦੀ ਆਦਤ ਲਗਾਉਣ ਵਾਲੇ ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : -ਰੌੜੀ
Next articleਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ।