ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਯੂਥ ਕਲੱਬ ਬਣਾਏਗਾ ਫਾਊਂਡੇਸ਼ਨ -ਦਲਵੀrਰ ਬਿੱਲੂ

ਯੂਥ ਕਲੱਬਾਂ ਦੀ ਹੋਈ ਮੀਟਿੰਗ ਦੌਰਾਨ ਰਾਸ਼ਟਰੀ ਪ੍ਰਧਾਨ ਦਲਵੀਰ ਸਿੰਘ ਬਿੱਲੂ ਤੇ ਹੋਰ

 (ਸਮਾਜਵੀਕਲੀ)- ਹੁਸ਼ਿਆਰਪੁਰ /ਹਰਿਆਣਾ (ਕੁਲਦੀਪ ਚੁੰਬਰ)-ਸ਼ਿਆਰਪੁਰ ਜ਼ਿਲ੍ਹੇ ਵਿੱਚ 485 ਯੂਥ ਕਲੱਬ ਬਣਾ ਕੇ ਚਿਲਡਰਨ ਐਂਡ ਯੂਥ ਫਾਉਂਡੇਸ਼ਨ ਨੇ ਇਤਿਹਾਸ ਰਚਿਆ । ਉਕਤ ਵਿਚਾਰਾਂ ਦਾ ਪ੍ਰਗਟਾਵਾ ਰਾਸ਼ਟਰੀ ਪ੍ਰਧਾਨ ਦਲਵੀਰ ਸਿੰਘ ਬਿੱਲੂ ਨੇ 15 ਯੂਥ ਕਲੱਬਾਂ ਦੇ ਪ੍ਰਧਾਨਾਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ 2022 ਵਿਚ 200 ਹੋਰ ਯੂਥ ਕਲੱਬਾਂ ਦਾ ਗਠਨ ਹੋਵੇਗਾ। ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਕੰਮਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਾਹ ਤੇ ਲੈ ਕੇ ਜਾਇਆਜਾ ਸਕੇ। ਇਸ ਮੌਕੇ ਤੇ ਮਨਿੰਦਰ ਮੁਕੱਦਮ,ਬਲਜਿੰਦਰ ਕੋਠੇ ਜੱਟਾਂ, ਸੰਨੀ ਬਗੇਵਾਲ, ਸੰਦੀਪ ਕੂੰਟਾਂ, ਬਲਵਿੰਦਰ ਜਨੌੜੀ, ਸਤੀਸ਼ ਢੋਲਵਾਹਾ , ਸਿਮਰਨਜੀਤ ਕੰਗ ਮਈ, ਹਰਜੀਤ ਧਾਲੀਵਾਲ, ਮੁਖਤਿਆਰ ਸਿੰਘ, ਸੁਖਵਿੰਦਰ ਸੁੱਖਾ, ਅਤੇ ਹੋਰ ਨੌਜਵਾਨ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕ੍ਰਿਸਮਸ ਤੋਂ ਪਹਿਲਾਂ ਪਾਬੰਦੀਆਂ ਲਾ ਸਕਦੈ ਯੂਕੇ
Next articleਕਾਂਗਰਸ ਨੇ ਹਮੇਸ਼ਾ ਅੰਬੇਡਕਰ ਦਾ ਅਪਮਾਨ ਕੀਤਾ: ਸ਼ਾਹ