HOME ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਡ ਦੇ ਅਕਾਲ ਚਲਾਣੇ...

ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਡ ਦੇ ਅਕਾਲ ਚਲਾਣੇ ਤੇ ਬਸਪਾ ਦੀ ਟੀਮ ਵੱਲੋਂ ਦੁੱਖ ਦਾ ਪ੍ਰਗਟਾਵਾ

4

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬੰਗਾਂ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਡ ਜੀ ਦੇ ਅਚਾਨਕ ਅਕਾਲ ਚਲਾਣੇ ਦੇ ਉੱਤੇ ਬਹੁਜਨ ਸਮਾਜ ਪਾਰਟੀ ਵਲੋਂ ਡੂੰਘੇ ਦੁੱਖ ਦਾ ਇਜਹਾਰ ਕਰਦਾ ਹਾਂ ਸੂੰਡ ਜੀ ਦੇ ਬੇਵਕਤੀ ਸਦੀਵੀਂ ਵਿਛੋੜੇ ਨਾਲ ਪਰਿਵਾਰ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕੁਦਰਤ ਅੱਗੇ ਕਾਮਨਾਂ ਕਰਦਾ ਹਾਂ ਕਿ ਸੂੰਡ ਪਰਿਵਾਰ ਨੂੰ ਇਸ ਔਖੀ ਘੜੀ ਦੇ ਵਿੱਚ ਅਸਿਹ ਦੁੱਖ ਨੂੰ ਸਹਿਣ ਦੀ ਸਮਰੱਥਾ ਦੇਵੇ ਪ੍ਰਵੀਨ ਬੰਗਾ ਸੂਬਾਈ ਜਨਰਲ ਸਕੱਤਰ ਬੀ ਐਸ ਪੀ , ਮਾਂ ਸਤਪਾਲ ਸਿੰਘ ਰਟੈਂਡਾ ਪ੍ਰਧਾਨ ਵਿਧਾਨਸਭਾ ਹਲਕਾ ਬੰਗਾ , ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਬੰਗਾ, ਕੁਲਦੀਪ ਸਿੰਘ ਬਹਿਰਾਮ, ਤੀਰਥ ਕਲਸੀ ਬਹਿਰਾਮ, ਦਰਸ਼ਨ ਬਹਿਰਾਮ,ਜੈ ਪਾਲ ਸੂੰਡਾ ਸਾਬਕਾ ਪ੍ਰਧਾਨ ਬੰਗਾ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਬਾਕੀ ਬੰਗਾ ਦੀ ਬਸਪਾ ਟੀਮ ਸਾਰਿਆਂ ਨੇ ਇਸ ਟਾਇਮ ਦੁੱਖ ਦਾ ਪ੍ਰਗਟਾਵਾ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਰੇਡੀਓ-ਡਾਇਗਨੋਸਿਸ ‘ਚ ਪੋਸਟ ਗ੍ਰੈਜੂਏਸ਼ਨ ਕੀਤੀ ਪੂਰੀ
Next articleਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਤਰਨਤਾਰਨ ਵਿਖੇ ਭਗਵੰਤ ਮਾਨ ਸਰਕਾਰ ਖ਼ਿਲਾਫ ਰੋਹ ਭਰਪੂਰ ਪ੍ਰਦਰਸ਼ਨ