ਲੋਕ ਗਾਇਕ ਤਾਜ ਨਗੀਨਾ ਨੇ ਵੀ ਆਪਣਾ ਧਾਰਮਿਕ ਟਰੈਕ “ਤੇਰੇ ਦਰਸ਼ਨ ਕਰ” ਕੀਤਾ ਰਿਲੀਜ਼

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਪ੍ਰਸਿੱਧ ਲੋਕ ਗਾਇਕ ਅਤੇ ਸੂਫ਼ੀ ਸਿੰਗਰ ਤਾਜ ਨਗੀਨਾ ਨੇ ਵੀ ਆਪਣਾ ਧਾਰਮਿਕ ਸਿੰਗਲ ਟਰੈਕ “ਤੇਰੇ ਦਰਸ਼ਨ ਕਰ” ਤਾਜ ਨਗੀਨਾ ਮਿਊਜਿਕ ਕੰਪਨੀ ਵਲੋਂ ਹਾਲ ਹੀ ਵਿੱਚ ਰਿਲੀਜ਼ ਕੀਤਾ ਹੈ। ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗਾਇਕ ਤਾਜ ਨਗੀਨਾ ਵਲੋਂ ਇਹ ਟਰੈਕ ਰਿਲੀਜ਼ ਕੀਤਾ ਗਿਆ । ਜਿਸ ਨੂੰ ਸਾਧ ਬੋਦਲਾਂ ਵਾਲਾ ਨੇ ਕਲਮਬੱਧ ਕੀਤਾ ਹੈ। ਅਮਨ ਕੁਮਾਰੀ ਇਸ ਟਰੈਕ ਦੇ ਪ੍ਰੋਡਿਊਸਰ ਹਨ ਅਤੇ ਸ਼ਹਿਰਾਜ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਲਵੇ ਟੀਮ ਫ਼ਿਲਮਜ਼ ਨੇ ਇਸ ਦਾ ਵੀਡੀਓ ਸ਼ਾਨਦਾਰ ਢੰਗ ਨਾਲ ਫਿਲਮਾਇਆ ਹੈ । ਗੁਰਮੀਤ ਸਿੰਘ ਚੱਬੇਵਾਲ ਅਤੇ ਕੁਲਦੀਪ ਚੁੰਬਰ ਇਸ ਟਰੈਕ ਨੇ ਮੀਡੀਆ ਐਡਵਾਈਜ਼ਰ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleबोद्धिसत्व अंबेडकर पब्लिक सीनियर सेकेंडरी स्कूल में मनाया गया 75वां गणतंत्र दिवस समारोह
Next articleਮਾਂ ਬੋਲੀ ਪੰਜਾਬੀ ਨੂੰ ਮਿਲਿਆ ਸਤਿਕਾਰ