ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਗਲਾਸਕੋ (ਯੂ. ਕੇ) ‘ਚ ਕਰਵਾਏ ਜਾ ਰਹੇ ਅੱਜ 11 ਅਗਸਤ ਦੇ ਕਵੀ ਦਰਬਾਰ ‘ਚ ਚੜਦੇ ਪੰਜਾਬ ਵਲੋਂ ਹੋਣਗੇ ਸ਼ਾਮਲ

ਧਰਮਿੰਦਰ ਮਸਾਣੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨਜ਼ਦੀਕੀ ਪਿੰਡ ਮਸਾਣੀ ਦੇ ਵਸਨੀਕ ਪ੍ਰਸਿੱਧ ਪੰਜਾਬੀ ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਗਲਾਸਕੋ ਯੂ. ਕੇ ਵਲੋਂ ਉਸਤਾਦ ਸ਼ਾਇਰ ਸਵ. ਸੁਰਜੀਤ ਪਾਤਰ ਦੀ ਯਾਦ ‘ਚ ਕਰਵਾਏ ਜਾ ਰਹੇ ਕਵੀ ਦਰਬਾਰ ਜੋ ਮਿਤੀ 11 ਅਗਸਤ ਨੂੰ  ਗਲਾਸਕੋ ਯੂ ਕੇ ‘ਚ ਸ਼ਾਮ 6 ਵਜੇ ਹੋ ਰਿਹਾ ਹੈ, ‘ਚ ਚੜਦੇ ਪੰਜਾਬ ਵਲੋਂ ਹਿੱਸਾ ਲੈ ਕੇ ਇਲਾਕੇ ਤੇ ਪੰਜਾਬ ਦਾ ਮਾਣ ਵਧਾਉਣਗੇ | ਇਸ ਕਵੀ ਦਰਬਾਰ ‘ਚ ਲਹਿੰਦੇ ਪੰਜਾਬ ਪਾਕਿਸਸਤਾਨ ਤੋਂ ਉਸਤਾਦ ਸ਼ਾਇਰ ਬਾਬਾ ਨਜ਼ਮੀ ਤੇ ਸਾਬਰ ਅਲੀ ਸਾਬਰ ਵੀ ਹਿੱਸਾ ਲੈਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੀ.ਕੇ. ਨਿਵਾਸੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਸ੍ਰ: ਗੁਰਪ੍ਰੀਤ ਸਿੰਘ ਸਿੱਧੂ ਨੂੰ ਮਿਲੇ
Next articleਸੰਤ ਬਾਬਾ ਸੁਚਾ ਸਿੰਘ ਜੀ ਦੀ 22ਵੀਂ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਬਰਸੀ ਸਮਾਗਮ ਦੌਰਾਨ 25 ‘ਤੇ 27 ਨੂੰ ਆਯੋਜਿਤ ਕੀਤੇ ਜਾਣਗੇ ਵਿਸ਼ੇਸ਼ ਰਾਗ ਦਰਬਾਰ- ਸੰਤ ਅਮੀਰ ਸਿੰਘ ਜੀ