ਫ਼ਿਰੋਜ਼ਪੁਰ: ਫਿਰੋਜ਼ਪੁਰ ਦਿਹਾਤੀ ਤੇ ਜ਼ੀਰਾ ਤੋਂ ਆਪ ਅੱਗੇ

ਫ਼ਿਰੋਜ਼ਪੁਰ (ਸਮਾਜ ਵੀਕਲੀ):  ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ, ਜ਼ੀਰਾ ਹਲਕੇ ਤੋਂ ਨਰੇਸ਼ ਕਟਾਰੀਆ ਤੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਦਹੀਆ ਅੱਗੇ ਹਨ।ਗੁਰੂ ਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ 3152 ਵੋਟਾਂ ਨਾਲ ਅੱਗੇ!

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਮੋਗਾ: ਸਾਰੀਆਂ ਸੀਟਾਂ ’ਤੇ ਵੱਜ ਰਿਹਾ ਹੈ ਝਾੜੂ
Next articleਪੰਜਾਬ ਚੋਣਾਂ ਦੇੇ ਰੁਝਾਨ: ਆਪ 92, ਕਾਂਗਰਸ 18, ਭਾਜਪਾ 2 ਤੇ ਅਕਾਲੀ ਦਲ 4 ਸੀਟਾਂ ’ਤੇ ਅੱਗੇ