HOME ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਬਸਿਡੀ ਨਾ ਮਿਲਣ ਕਰਕੇ ਮੁੱਖ ਖੇਤੀਬਾੜੀ ਅਫਸਰ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਬਸਿਡੀ ਨਾ ਮਿਲਣ ਕਰਕੇ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਾਰ ਬਾਰ ਮੁੱਖ ਖੇਤੀਬਾੜੀ ਅਫ਼ਸਰ ਨੂੰ ਮਿਲਣ ਤੇ ਸਬਸਿਡੀ ਨਾਂ ਪੇਣ ਜੋਨ ਪ੍ਰਧਾਨ ਗੁਰਮੇਲ ਸਿੰਘ ਜੀਆ ਬੱਗਾ ਤੇ ਨਰਿੰਦਰ ਪਾਲ ਸਿੰਘ ਜਤਾਲਾ ਦੀ ਅਗਵਾਈ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਦੇ ਦਫਤਰ ਅੱਗੇ ਧਰਨਾ 28 ਗਰੁੱਪਾਂ ਦੇ ਕਿਸਾਨ ਜਿਨਾਂ ਨੂੰ ਸਬਸਿਡੀ ਨਹੀਂ ਮਿਲੀ ਉਹ ਸਾਰੇ ਸਾਡੇ ਨਾਲ ਇਕੱਠੇ ਹੋ ਕੇ ਬੈਠੇ ਲੇਕਿਨ ਫਿਰ ਵੀ ਅੱਜ ਅਸੀਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ 16 ਤਰੀਕ ਨੂੰ ਬਹੁਤ ਵੱਡਾ ਲੈਵਲ ਤੇ ਵੱਡਾ ਐਕਸ਼ਨ ਕਰਾਂਗੇ ਰੋਡ ਵੀ ਜਾਮ ਕਰਾਂਗੇ ਤੇ ਇਹਨਾਂ ਦਾ ਦਫ਼ਤਰ ਜਿਹੜਾ ਘਿਰਾਓ ਕਰਕੇ ਇਹਨਾਂ ਨੂੰ 5 ਵਜੇ ਤੋਂ ਬਾਅਦ ਅੰਦਰ ਤਾੜਾਂਗੇ ਤੇ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਸਾਡੇ ਕੋਲ ਤੇ ਦਰੀ ਤੇ ਹੀ ਕੁਛ ਹੈਗਾ ਕਿਉਂਕਿ ਕਿਸਾਨ ਜਿਹੜਾ ਚਾਰ ਚੁਫੇਰੇ ਕਿਸਾਨ ਤੇ ਹਮਲੇ ਹੋ ਰਹੇ ਨੇ ਤੇ ਕਿਸਾਨਾਂ ਨੂੰ ਇਕੱਠੇ ਕਰਕੇ ਕਿਸਾਨ ਮਜ਼ਦੂਰ ਸੰਘਰਸ਼  ਦੀ ਅਗਵਾਈ ਵਿੱਚ ਵੱਧ ਤੋਂ ਵੱਧ ਕਮੇਟੀਆਂ ਪਿੰਡਾਂ ਚ ਬਣਾਵਾਂਗੇ ਜਿਹੜੇ ਹਮਲੇ ਸਰਕਾਰ ਕਰ ਰਹੀ ਹੈ ਇਹਨਾਂ ਹਮਲਿਆਂ ਨੂੰ ਪਛਾੜ ਕੇ ਅਸੀਂ ਬਾਬਾ ਬੰਦਾ ਸਿੰਘ ਦੇ ਵਾਰਸ ਹਾਂ ਇਹਨਾਂ ਜ਼ਮੀਨਾਂ ਨੂੰ ਕਿਸੇ ਕੀਮਤ ਤੇ ਵੀ ਸਰਕਾਰ ਕੋਲੇ ਨਹੀਂ ਜਾਣ ਦਿਆਂਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਦਿਮਾਗੀ ਟਿਊਮਰ ਦਿਵਸ 2025
Next articleਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਗਿਆਨਕ ਚੇਤਨਾ ਕੈਂਪ ਜਰੂਰੀ – ਰਾਜਿੰਦਰ ਭਦੌੜ